Punjabi Boliyan Status, Shayari Jaggo, Facebook and WhatsApp Latest

punjabi boliyan

  • ਜੀ ਪਾਣੀ ਪੁਣ ਪੁਣ ਪੀਦੇਂ ਆ ਜੀ ਪਾਣੀ ਪੁਣ ਪੁਣ ਪੀਦੇਂ ਆ.
    ਇਹਨੂੰ ਵੇਖ ਜਾਨ ਨਿਕਲੇ ਜਿਹਨੂੰ ਵੇਖ ਵੇਖ ਜਿਉਂਦੇ ਆ,,,


  • ਬਾਗਾਂ ਵਿਚ ਮੋਰ ਨੇ ਬਾਗਾਂ ਵਿਚ ਮੋਰ ਨੇ,,
    ਜੇ ਤੇਰੇ ਜਿਹੇ ਹੋਰ ਹੁੰਦੇ ਤੇਰੇ ਪਿੱਛੇ ਫੇਰ ਕਿਉਂ ਜਾਦੇ,,,


  • ਆਰੀ ਆਰੀ ਟਰੇਡ ਸੈਟ ਅਸੀਂ ਕਰਦੇ,,
    Follow ਕਰਦੀ ਮੰਡੀਰ ਪਿੱਛੋਂ ਸਾਰੀ,,,


  • ਕੋੲੀ ਭਾਡਾ ਭੱਜ ਗਿਆ ੲੇ
    ਜਿੱਥੇ ਪਾਣੀ ਪੀਣ ਨੂੰ ਨਹੀ ਸੀ ਮਿਲਦਾ
    ੳੁੱਥੇ ਹੁਣ ਹੜ ਹੀ ਵੱਗ ਗਿਆ ੲੇ,,,


  • ਪਹਿਲਾਂ ਗੱਲ ਹੋਰ ਸੀ ਬੁਲਾਇਆਂ ਨਹੀ ਸੀ ਬੋਲਦੀ,,
    ਮੂੰਹ ਤੇ ਰੱਖੇ ਹੱਥ ਲੰਘੇ Audi ਜਦੋ ਕੋਲ ਦੀ.
    ਪਹਿਲਾਂ ਸੀ ਗਰੀਬੀ ਦੌਰ ਹੁਣ ਆਇਆ ਸਮਾਂ ਹੋਰ,,
    ਹੁਣ ਕਿੱਥੋ ਰਹਿ ਗਿਆ ਮੈਂ ਸਾਊ ਸਾਲ 25ਵੇਂ ਦਾ ਜੋਰ,,
    ਮੇਰੇ ਡੱਬ 32 ਬੋਰ ਸਾਰੇ ਡਰਦੇ ਨੇ ਕਹਿੜਾ ਹੱਥ ਪਾਊ,,
    ਸੁਰਗਾਂ ਚ ਪੈਰ ਹੁਣ ਪੈ ਗਏ ਜੱਟ ਦੇ ਨੀ ਦੇਖੀ ਰੱਬ ਬਿਨਾ ਕਹਿੜਾ ਥੱਲੇ ਲਾਊ,,
    . ਥੱਲੇ ਮੇਰੇ Range ਅੱਖ ਬਾਜ ਨਾਲੋ ਤੇਜ ਦਸ ਸਾਡੇ ਮੂਹਰੇ ਕਹਿੜਾ ਖੰਘ ਜਾਊ,,
    1 ਆ ਕਰੋੜ ਦਾ 25ਆ ਦਾ ਟੱਕ ਦਸ ਪੈਸਾ ਫਿਰ ਕਿੱਥੋ ਘੱਟ ਜਾਊ.,,,


  • ਬਾਰੀ ਬਰਸੀ ਖਟਨ ਗਿਆ ਸੀ,
    ਖ਼ੱਟ ਕੇ ਲਿਆਂਦਾ ਪਤੀਲਾ,,
    ਇੱਕ ਵਾਰੀ ਹਾਂ ਕਰਦੇ ਨਖਰੋ
    ਤੇਨੂੰ ਸੂਟ ਸਵਾ ਦੂੰ,
    ਨੀਲਾ, ਨੀਲਾ,,,


  • ਊਚੇ ਟਿਬੇ ਮੈ ਤਾਣਾ ਤਣਦੀ
    ਤਣਦੀ ਰੀਝਾ ਕਾ ਕੇ,,
    ਊਚੇ ਟਿਬੇੇੇ ਮੈ ਤਾਣਾ ਤਣਦੀ,,
    ਤਣਦੀ ਰੀਝਾ ਕਾ ਕੇ,
    ਮਿਲ ਜਾ ਹਾਣਦਆਿ ਤੂੰ ਸੁਹਰੇ ਪਿੰਡ ਆ ਕੇ,,,


  • ਆਰੀ ਆਰੀ ਆਰੀ, ਫੈਸ਼ਨ ਨਾ ਕਰ ਨੀ,,
    ਤੇਰੀ ਹਲੇ ਉਮਰ ਕੁਆਰੀ,,
    ਸਾਊ ਜਹੇ ਬਾਬਲ ਦੀ ਨਹੀਂ ਪੱਤੀ ਜਾਊ ਸਰਦਾਰੀ,,
    ਵਸਦਾ ਘਰ ਪੱਟ ਦੂ,ਤੇਰੀ ਇਹ ਕਜਲੇ ਦੀ
    ਧਾਰੀ,,
    ਵਸਦਾ ਘਰ ਪੱਟ ਦੂ ਤੇਰੀ ਇਹ ਕਜਲੇ ਦੀ ਧਾਰੀ,,,


  • ਸਾਡੇ ਪਿੰਡ ਦੇ ਮੁੰਡੇ ਵੇਖ ਲੋ, ਜਿਓ ਟਾਹਲੀ ਦੇ ਪਾਵੇ,,
    ਕੰਨੀਦਾਰ ਮੁਡੇ ਬੰਨ ਦੇ ਚਾਦਰੇ, ਕੰਜਨੀ ਮਾਰ ਸੁਹਾਵੇ,,
    ਭੰਗੜਾ ਪਾਓਦਿਆ ਦੀ, ਸਿਫਤ ਕਰੀ ਨਾ ਜਾਵੇ,,
    ਭੰਗੜਾ ਪਾਓਦਿਆ ਦੀ, ਸਿਫਤ ਕਰਿ ਨਾ ਜਾਵੇ,,,
share on Whatsapp


  • ਬਾਰੀ ਬਰਸੀ ਖੱਟਨ ਗਿਆ ਸੀ ਖੱਟ ਕੇ ਲਿਆਦਾ ਢੋਲ,,,
    ਨੀ ਸੋਨੀਏ ਇਕ ਵਾਰ I LOVE YOU ਤਾ ਬੋਲ,,,


  • ਫੀਤਾ-ਫੀਤਾ-ਫੀਤਾ
    ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ,,
    ਵੇ ਤੇਰੇ ਘਰ ਨਈਉ ਵੱਸਣਾ,,,


  • ਫੀਤਾ-ਫੀਤਾ-ਫੀਤਾ
    ਵੇ ਤੇਰੇ ਘਰ ਨਈਉ ਵੱਸਣਾ, ਵੇ ਤੁੰ ਮਿਡਲ ਪਾਸ ਨਾ ਕੀਤਾ,,
    ਵੇ ਤੇਰੇ ਘਰ ਨਈਉ ਵੱਸਣਾ,,,


  • ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ,,
    ਫੋਟੋ ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਹਲਾ ਸੋਹਣਾ ,,
    ਜੱਦ ਕੀਤੇ ਮੈਂ (4_5) Message ਕਹਿੰਦੀ
    ਤੇਰੇ ਵਰਗਾ ਕੰਜਰ ਕੋਈ ਨੀ ਹੋਣਾ,,


  • ਰੜਕੇ ਰੜਕੇ ਰੜਕੇ
    ਤੇਰੇ ਨਾਲ ਗੱਲ ਕਰਨੀ,,
    ਜਰਾ ਸੁਣਲੈ ਮੋੜ ਤੇ ਖੜਕੇ,,


  • ਜੇ ਮਾਹੀਆ ਤੂੰ ਸ਼ਹਿਰ ਗਿਉ _
    ਇਕ ਰੀਝ ਪੁਗਾ ਦੇ ਮੇਰੀ
    ਵੇ ਸੂਟ ਮੇਰਾ ਹੈ ਪੂਰਾ ਟੋਹਰੀ __
    ਚੁੰਨੀ ਹੈ ਨਹੀਂ ਭਾਰੀ
    ਜੁੱਤੀ ਕਰਦੀ ਚੂ ਚੂ ਚੂ ਚੂ ___
    ਹੁਸਨ ਦੀ ਭਰੀ ਪਟਾਰੀ
    ਵੇ ਇੱਕੋ ਕਮੀ ਜੋ ਨਿੱਤ ਨਿੱਤ ਰੜਕੇ __
    ਜਾਂਦੀ ਨਹੀ ਸਹਾਰੀ
    ਸੋਹਣਿਆ ___ਰਾਂਝਣਾ _____ਹੀਰਿਆ___
    ਸੋਹਣਿਆ ਲੈ ਆਈ ਵੇ,,
    ਇਕ ਸਿਰ ਕਢਵੀਂ ਫੁਲਕਾਰੀ
    ਸੋਹਣਿਆ ਲੈ ਆਈ ਵੇ,,
    ਇਕ ਸਿਰ ਕਢਵੀਂ ਫੁਲਕਾਰੀ ,,

NEXT>>