Skip to content
Punjabi Boliyan

-
ਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਰੂੰ ,,,
ਥੋੜੀ -ਥੋੜੀ ਮੈਂ ਵਿਗੜੀ ਬਹੁਤ ਵਿਗੜਿਆ ਤੂੰ ,,
-
ਲੱਠੇ Di ਚਾਦਰ ੳੁਤੇ ਸਲੇਟੀ ਰੰਗ Mahiaa,,
Aawo ਸਾਹਮਣੇ ਕੋਲੋ Di ਰੁਸ ਕੇ ਨਾ ਲੰਘ Mahiaa,,
-
ਉ ਦਾਣਾ ਦਾਣਾ ਦਾਣਾ
ਬਈ ਸੁੱਖੀਆਂ ਪੰਜ ਮੱਸਿਆ,,
ਅੱਜ ਪਹਿਲੀ ਨੂੰ ਹੀ ਵਰਤਿਆ ਲੈ ਭਾਣਾ
ਬਈ ਸੁੱਖੀਆਂ ਪੰਜ ਮੱਸਿਆ,,
-
ਹੁਣ ਨਾ ਵੱਜੇ ÷ ਵੰਜਲੀ
ਹੀਰ ? ਨੂੰ ਬਲਾੳੁਣ ਦੇ ਲੲੀ,,
ਹੁਣ ਤਾ ਵਿਅਾਹ ਵਾਲੇ ਦਿਨ ਹੀ
ਵੱਜਦੀ ਅਾ,,
ਲਾੜੇ ਨੂੰ ਘੋੜੀ ਚੜਾੳੁਣ ਦੇ ਲੲੀ,,
-
ਫੋਜੀ ਖੜਾ ੲੇ ਬਾਡਰ ਤੇ
ਫੋਜੀ ਖੜਾ ੲੇ ਬਾਡਰ ਤੇ
ਸੱਦ ਲਵਾ ਜੇ ਮੇਰੇ ਵੱਸ ਹੋਵੇ,,
ੳੁਹ ਖੜਾ ੲੇ ਵੱਡੇ ਸਾਬ ਦੇ ਅਾਡਰ ਤੇ
ਵੱਡੇ ਸਾਬ ਦੇ ਅਾਡਰ ਤੇ,,
-
ਬਾਰੀ ਬਰਸੀ ਖੱਟਣ ਗਿਆ ਸੀ,ਖੱਟ-ਖੱਟ ਕੇ ਲਿਆਂਦੇ ਪੇੜੇ,,
ਵੇ ਤੈਨੂੰ ਛਿਤਰਾਂ ਦੀ ਘਾਟ ਲੱਗਦੀ,ਤਾਈਂਓ ਸਾਡੀ ਗਲੀ ਚ ਮਾਰਦਾ ਗੇੜੇ,,
-
ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ,,
ਹੋ ਗੱਲ ਚੱਲ ਪਈ ਤੋਰਾਂ ਦੀ, ਹੋਸ਼ ਉੱਡ ਗਈ ਮੋਰਾਂ ਦੀ,,
5 ਚੋਣੀ ਸਲਵਾਰ, ਫਿਰੇ ਚਾੜਦੀ ਬੁਖਾਰ, ਕਿਹੜੇ ਦਰ੍ਜੀ ਤੋਂ ਰੀਝ ਲਵਾਈ,,
ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ,,
ਲੱਗਦਾ ਹੈ ਅੱਤ ਗੋਰੀਏ , ਪਾਇਆ ਸੂਟ ਪਟਿਆਲਾ ਸ਼ਾਹੀ,,
ਲੱਗਦਾ ਹੈ ਅੱਤ ਗੋਰੀਏ,,,
-
ਓ ਰੜਕੇ ਰੜਕੇ ਰੜਕੇ ਰਾਹ ਸੰਗ੍ਰੁਰਾਂ
ਤੇ ਜੱਟ ਤੇ ਬਾਣੀਆਂ ਲੜਪੇ,
ਬਾਣੀਏ ਨੇ ਜੱਟ ਢਾਹ ਲਿਯਾ ,,
ਬੱਲੇ ਬਾਣੀਏ ਨੇ ਜੱਟ ਢਾਹ ਲਿਯਾ,
ਜੱਟ ਦਾ ਪਏ ਦਾ ਕਲੇਜਾ ਧੜਕੇ ,
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ,,
ਜੱਟ ਕਹਿੰਦਾ ਉਠ ਲੇਨਦੇ ਤੇਰੀ ਖਬਰ ਲੁਓੰਗਾ ਖੜਕੇ,,,
-
ਸੱਸ ਮੇਰੀ ਨੇ ਜੋੜੇ ਜੰਮੇ
ਸੱਸ ਮੇਰੀ ਨੇ ਜੋੜੇ ਜੰਮੇ
ਇਕ ਬਕਰੀ ਇਕ ਲੇਲਾ
ਨੀ ਸੱਸੇ ਇਹ ਕੀ
ਇਹ ਕੀ ਰੋਣਕ ਮੇਲਾ,,
-
ਆਰੀ ਆਰੀ ਆਰੀ ਹੇਠ ਬਰੋਟੇ ਦੇ ਦਾਤਣ ਕਰੇ ਕੁਆਰੀ,,
ਦਾਤਣ ਕਿਉਂ ਕਰਦੀ,,
ਦੰਦ ਚਿੱਟੇ ਰੱਖਣ ਦੀ ਮਾਰੀ,,
ਦੰਦ ਚਿੱਟੇ ਕਿਉਂ ਰਖਦੀ,,
ਸੋਹਣੀ ਬਣਨ ਦੀ ਮਾਰੀ,,
ਸੋਹਣੀ ਕਿਉਂ ਬਣਨ ਦੀ
ਮੁੰਡੇ ਪਟਣ ਦੀ ਮਾਰੀ,,
ਸੁਣ ਲੈ ਹੀਰੇ ਨੀ ਮੈ ਤੇਰਾ ਭੋਰ ਸਰਕਾਰੀ,,
-
ਬਾਰੀ ਬਰਸੀ ਖੱਟਨ ਗਿਆ ਸੀ ਖੱਟਕੇ ਲਿਆਂਦਾ ਮਾਂਜਾ,,
ਛੱਡ ਗੲੀ ਹੀਰ ਤੇ ਰੋਂਦਾ ਰਹਿ ਗਿਆ ਰਾਂਝਾ,,
-
ਫੁੱਲਾਂ ਵਿਚੋਂ ਫੁੱਲ ਤੇ ਇੱਕ ਫੁੱਲ ਤੋਰੀ ਦਾ,,,
ਤੂੰ ਸੁਖਮਨ ਦਾ ਪਿਆਰ ਤੋਲਦੀ ਜਿਵੇਂ ਭਾਰ ਤੋਲੀਦਾ ਬੋਰੀ ਦਾ,,
-
Baari ਬਰਸੀ Khattan ਗਿਆ C,,
Khatt ਕੇ Lyaandi ਵਰਦੀ,,,
Ni ਦਿਲ Tera ਲੈ Ke ਹੱਟਣਾ
Ni ਤੂੰ Supne ਚ Nitt ਤੰਗ Kardi
,,
-
ਹੋ ਧਾਵੇ ਧਾਵੇ ਧਾਵੇ
ਬਈ ਸਟੱਡੀ ਵੀਜ਼ਾ ਆਸਟ੍ਰੇਲੀਆ ਦਾ, ਖਿੱਚ ਖਿੱਚ ਕੇ ਪੰਜਾਬੀ ਲਿਆਵੇ,,
ਦਾਖਲਾ ਤਾਂ ਕੁੱਕਰੀ ’ਚ, ਪਰ ਮੁੰਡਾ ਵੀਹ ਵੀਹ ਘੰਟੇ ਕੈਬ ਚਲਾਵੇ,,
ਬਈ ਕੈਬ ਵਾਲਾ ਕੰਮ ਨਹੀਂ ਬੁਰਾ, ਮੁੰਡਾ ਨੋਟਾਂ ਦੀਆਂ ਪੰਡਾਂ ਬੰਨ੍ਹੀ ਜਾਵੇ,,
ਮੋਢੇ ਉੱਤੇ ਕੋਈ ਹੱਥ ਨਾ ਧਰੇ, ਬਿਨਾ ਮਾਂ ਕੌਣ ਗਲੇ ਨਾਲ ਲਾਵੇ,,
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ,,
ਘਰਦਿਆਂ ਨੂ ਯਾਦ ਕਰਕੇ ਸਾਰੀ ਰਾਤ ਨੀਂਦ ਨ ਆਵੇ,,
-
ਕੋਠੇ ਤੇ ਕਿਲ ਕੁੜੀਏ,,
ਜਿਡਾ ਤੇਰਾ ਕੱਦ ਸੋਹਣੀਏਏ,,
ਓਡਾ ਮਿਤਰਾਂ ਦਾ ਦਿਲ ਕੁੜੀਏ,,
-
ਸੁਣ ਨੀ ਕੁੜੀਏ ਜੀਨ ਵਾਲੀਏ, ਲਾ ਮਿੱਤਰਾ ਨਾਲ ਯਾਰੀ,,
ਨੀ ਇਕ ਤਾਂ ਲੈ ਦੂ ਸੂਟ ਪੰਜਾਬੀ, ਸਿਰ ਸੂਹੀ ਫੁਲਕਾਰੀ,,
ਕੰਨਾ ਨੂੰ ਤੇਰੇ ਝੁੰਮਕੇ ਲੈ ਦੂ ਜੁੱਤੀ ਸਿਤਾਰਿਆ ਵਾਲੀ,,
ਨੀ ਫੁੱਲ ਵਾਂਗੂ ਤਰ ਜੇ ਗੀ , ਲਾ ਮਿੱਤਰਾ ਨਾਲ ਯਾਰੀ,,