Punjabi Breakup Status 2026 | Best Status Lines and Images

Punjabi Breakup Status

ਜੇ ਤੁਸੀਂ Punjabi Breakup Status ਲੱਭ ਰਹੇ ਹੋ ਤਾਂ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਹੋ। ਇੱਥੇ ਤੁਹਾਨੂੰ ਸਭ ਤੋਂ ਵਧੀਆ, ਦਰਦ ਭਰੇ ਅਤੇ ਇਮੋਸ਼ਨਲ ਬ੍ਰੇਕਅਪ ਸਟੇਟਸ ਪੰਜਾਬੀ ਵਿੱਚ ਮਿਲਣਗੇ ਜੋ WhatsApp, Instagram ਅਤੇ Facebook ਤੇ ਲਾਉਣ ਲਈ ਬਿਹਤਰ ਨੇ। ਇਹ ਸਟੇਟਸ ਪਿਆਰ, ਜੁਦਾਈ ਅਤੇ ਦਿਲ ਦੇ ਦਰਦ ਨੂੰ ਸ਼ਬਦਾਂ ਵਿੱਚ ਦਰਸਾਉਂਦੇ ਨੇ

Punjabi Breakup Status 2026 For WhatsApp and Instagram


  • ਤੇਰੇ ਜਾਣ ਦਾ ਦੁੱਖ ਨਹੀਂ, ਦੁੱਖ ਤਾਂ ਇਸ ਗੱਲ ਦਾ ਕਿ ਤੂੰ ਸਾਨੂੰ ਕਦੇ ਸਮਝਿਆ ਹੀ ਨਹੀਂ



  • ਅਸੀਂ ਉਹਨਾਂ ਲੋਕਾਂ ਦੇ ਇੰਤਜ਼ਾਰ ਵਿੱਚ ਆਪਣਾ ਵਕਤ ਗੁਆ ਲਿਆ ਜਿਨ੍ਹਾਂ ਕੋਲ ਸਾਡੇ ਲਈ ਇੱਕ ਪਲ ਵੀ ਨਹੀਂ ਸੀ



  • ਜਿਹੜੇ ਕਹਿੰਦੇ ਸੀ ਤੇਰੇ ਬਿਨਾਂ ਸਾਹ ਨਹੀਂ ਆਉਣਾ ਅੱਜਕੱਲ੍ਹ ਉਹ ਕਿਸੇ ਹੋਰ ਦੇ ਹਾਸੇ ਬਣੇ ਬੈਠੇ ਨੇ



  • ਬੜਾ ਸਕੂਨ ਨਾਲ ਰਹਿੰਦੀ ਹੈ ਅੱਜ ਕੱਲ ਉਹ ਮੇਰੇ ਬਿਨਾਂ ਜਿਵੇਂ ਕਿਸੇ ਵੱਡੀ ਮੁਸੀਬਤ ਤੋਂ ਛੁਟਕਾਰਾ ਮਿਲ ਗਿਆ ਹੋਵੇ



  • ਕੋਈ ਮਜਬੂਰੀ ਹੋਊ ਤਾਂ ਹੀ ਉਹ ਦੂਰ ਹੋ ਗਏ ਨਹੀਂ ਤਾਂ ਹੱਸਦੇ-ਵਸਦੇ ਦਿਲ ਕਦੇ ਇਕੱਲੇ ਹੋਣਾ ਨਹੀਂ ਚਾਹੁੰਦੇ। 💔



  • ਅਸੀਂ ਤਾਂ ਰੂਹਾਂ ਦੇ ਰਿਸ਼ਤੇ ਨਿਭਾਉਣ ਵਾਲੇ ਸੀ ਸਾਨੂੰ ਕੀ ਪਤਾ ਸੀ ਕਿ ਲੋਕ ਇੱਥੇ ਸ਼ਕਲਾਂ ਦੇਖ ਕੇ ਪਿਆਰ ਬਦਲ ਲੈਂਦੇ ਨੇ



  • ਕਿੰਨਾ ਅਜੀਬ ਹੈ ਨਾ, ਜਿਨ੍ਹਾਂ ਨਾਲ ਕਦੇ ਘੰਟਿਆਂ ਬੱਧੀ ਗੱਲਾਂ ਹੁੰਦੀਆਂ ਸੀ ਅੱਜ ਉਹਨਾਂ ਦਾ ਹਾਲ ਪੁੱਛਣ ਲਈ ਵੀ ਹਜ਼ਾਰ ਵਾਰ ਸੋਚਣਾ ਪੈਂਦਾ ਹੈ



  • ਅਕੇਲਾਪਣ ਲੋਕਾਂ ਨਾਲ ਨਹੀਂ ਆਪਣਿਆਂ ਦੇ ਬਦਲ ਜਾਣ ਨਾਲ ਆਉਂਦਾ ਹੈ



  • ਜਿਸਨੂੰ ਖੁਸ਼ ਦੇਖਣਾ ਚਾਹੁੰਦੇ ਸੀ ਉਹੀ ਅੱਜ ਸਾਡੇ ਬਿਨਾਂ ਖੁਸ਼ ਏ



  • ਪਿਆਰ ਤਾਂ ਸੱਚਾ ਸੀ ਪਰ ਨਸੀਬ ਨਹੀਂ ਸੀ



  • ਪਿਆਰ ਦਾ ਨਾਮ ਹੀ ਦਰਦ ਹੈ


Punjabi Breakup Status



  • ਰਿਸ਼ਤਿਆਂ ਵਿੱਚ ਦਰਾਰ ਆਉਂਦੀ ਤਾਂ ਆਹਿਸਤਾ ਆਹਿਸਤਾ ਸਭ ਕੁਝ ਟੁੱਟ ਜਾਂਦਾ



NEXT>>
© 2025 Gojatt.com. All Rights Reserved.
Privacy Policy | Contact Us | About Us