Punjabi Funny Status 2026 | Best Funny Jokes Punjabi

Punjabi Funny Status

Jokes ਅਤੇ Comedy Shayari ਤੁਹਾਨੂੰ ਹਰ ਰੋਜ਼ ਖੁਸ਼ ਰੱਖਣ ਲਈ ਤਿਆਰ ਕੀਤੇ ਗਏ ਹਨ। ਇੱਥੇ ਤੁਹਾਨੂੰ ਹਰ ਕਿਸਮ ਦੇ funny quotes, ਮਜ਼ੇਦਾਰ lines ਅਤੇ ਹੱਸਾ-ਹੱਸਾ ਕੇ ਲੋਟਪੋਟ ਕਰ ਦੇਣ ਵਾਲੀਆਂ Funny Status ਮਿਲਣਗੀਆਂ। ਚਾਹੇ ਤੁਸੀਂ ਆਪਣੇ ਦੋਸਤਾਂ ਨੂੰ WhatsApp ਤੇ funny status ਭੇਜਣਾ ਚਾਹੁੰਦੇ ਹੋ ਜਾਂ Instagram story ਤੇ ਮਜ਼ਾਕੀਆ lines share ਕਰਨੀ ਚਾਹੁੰਦੇ ਹੋ, ਇੱਥੇ ਤੁਹਾਡੇ ਲਈ unlimited collection ਹੈ। Daily updated Punjabi Funny Status ਨਾਲ ਤੁਸੀਂ ਆਪਣੀ life ਵਿਚ ਹਾਸਾ, positivity ਅਤੇ ਮਸਤੀ ਲਿਆ ਸਕਦੇ ਹੋ..

Punjabi Funny Status 2026 | Best Status Lines & Photos



  • ਘਰਦਿਆਂ ਦਾ ਬੱਸ ਚੱਲੇ ਤਾਂ ਮੇਰੇ ਫੋਨ ਦਾ ਵੀ ਆਧਾਰ ਕਾਰਡ ਬਣਵਾ ਦੇਣ ਕਿਉਂਕਿ ਮੈਂ ਘਰ ਨਾਲੋਂ ਜ਼ਿਆਦਾ ਇਹਦੇ ਕੋਲ ਰਹਿੰਦਾ |



  • ਕੁੱਝ ਕੁੜੀਆਂ ਕਹਿੰਦੀਆਂ ਮੈਂ ਡਾਈਟਿੰਗ ‘ਤੇ ਆਂ ਪਰ ਵਿਆਹ ਵਿੱਚ ਜਾ ਕੇ ਪਲੇਟ ਇੰਨੀ ਉੱਚੀ ਭਰਦੀਆਂ ਨੇ ਜਿਵੇਂ ਪਲੇਟ ਦੇ ਉੱਪਰ ਛੱਤ ਪਾਉਣੀ ਹੋਵੇ.



  • ਡਾਈਟਿੰਗ ਕਰਨੀ ਤਾਂ ਮੈਂ ਵੀ ਚਾਹੁੰਦਾ ਸੀ ਪਰ ਫਿਰ ਮੈਨੂੰ ਗੁਲਾਬ ਜਾਮਣਾਂ ਦੀ ਕਸਮ ਯਾਦ ਆ ਗਈ 😂



  • ਵਿਆਹ ਵਿੱਚ ਜਾਣ ਦਾ ਅਸਲੀ ਮਕਸਦ 10% ਰਿਸ਼ਤੇਦਾਰੀ ਨਿਭਾਉਣੀ ਤੇ 90% ਪਨੀਰ ਦੇ ਪਕੌੜਿਆਂ ‘ਤੇ ਹਮਲਾ ਕਰਨਾ



  • ਸਰਦੀਆਂ ਵਿੱਚ ਨਹਾਉਣ ਬਾਰੇ ਸੋਚਣਾ ਵੀ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਬਰਾਬਰ ਲੱਗਦਾ



  • ਅੱਜਕੱਲ੍ਹ ਦੇ ਜਵਾਕਾਂ ਨੂੰ ਦੇਖ ਕੇ ਲੱਗਦਾ ਜਿਵੇਂ ਅਸੀਂ ਆਪਣਾ ਬਚਪਨ ‘ਗੁਲਾਮੀ’ ਵਿੱਚ ਕੱਟਿਆ ਹੋਵੇ 😄



  • ਤੂੰ ਦੋਸਤ ਨਹੀਂ L* ਆਂ ਮੇਰਾ, ਜੋ ਹਰ ਜਗ੍ਹਾ ਖੜਾ ਹੋ ਜਾਂਦਾ



  • ਜ਼ਿਆਦਾ ਪਾਣੀ ਪੀਣ ਨਾਲ ਸਿਰਫ਼ ਅਮੀਰਾਂ ਦੀ Skin glow ਕਰਦੀ ਆ ਗਰੀਬਾਂ ਨੂੰ ਤਾਂ ਮੂਤ ਹੀ ਆਈ ਜਾਂਦਾ 😄



  • ਮੈਂ ਓਹ ਬੰਦਾ ਹਾਂ ਜਿਸਨੂੰ ਗੱਲ ਕਰਨ ਦਾ ਸ਼ੌਕ ਨਹੀਂ ਪਰ ਜੇ ਗੱਲ ਸ਼ੁਰੂ ਕਰ ਦੇਵਾਂ ਤਾਂ ਬੰਦਾ ਆਪ ਸੋਚੇ, ਕਾਸ਼! ਇਹਨੂੰ ਗੱਲ ਕਰਨ ਦਾ ਸ਼ੌਕ ਨਾ ਹੁੰਦਾ



  • ਬਿਨਾ ਗੱਲ ਲੜਾਈ ਬਣਾਉਣਾ ਤੇ ਮੈਡੀਕਲ ਦੀ ਪੜ੍ਹਾਈ ਦੋਵੇਂ ਕੰਮ ਕੁੜੀਆਂ ਹੀ ਕਰਦੀਆਂ ਨੇ 😜



  • ਮੰਮੀ ਦੀਆਂ ਡਾਂਟਾਂ ਵੀ ਕਈ ਵਾਰ ਕਾਮੇਡੀ ਵਰਗੀ ਲੱਗਦੀਆਂ ਨੇ



  • ਹੁ ਹੁ ਹੁ ਹੁ ਹਾ ਹਾ ਹਾ ਹਾ ਹਾ 😄



Punjabi Funny Status

  • ਸਾਲ ਦੇ ਅੰਤ ਚ ਮੇਰੀ ਹਰ ਗਲਤੀ ਇਹ ਸੋਚ ਕੇ ਮਾਫ਼ ਕਰ ਦੇਣਾ ਕਿ ਤੁਸੀ ਆਪ ਕਿਹੜਾ ਦੁੱਧ ਧੋਤੇ ਹੋ



  • ਜੱਟ ਦਾ style Wi-Fi ਵਰਗਾ ਏ  ਦੂਰ ਵਾਲਿਆਂ ਨੂੰ ਨਹੀਂ ਮਿਲਦਾ ਨੇੜੇ ਵਾਲਿਆਂ ਨੂੰ full signal


NEXT PAGE>>
© 2025 Gojatt.com. All Rights Reserved.
Privacy Policy | Contact Us | About Us