Home Gojatt.com ਜਦੋਂ ਤੱਕ ਧਰਮਾਂ ਚ ਪਾਪ ਧੋਣ ਦੀ ਵਿਵਸਥਾ ਏ ਲੋਕ ਪਾਪ ਧੋ-ਧੋ ਕੇ ਪਾਪ ਕਰਨਗੇ ਵੱਧ ਘੱਟ ਨਈਂ ਹੁੰਦਾਜਾਂ ਤੇ ਪਿਆਰ ਹੁੰਦੈ ਜਾਂ ਨਈਂ ਹੁੰਦਾ ਕਿਸੇ ਨੂੰ ਸਮਝਣ ਲਈਉਹਦੇ ਵਰਗਾ ਹੋਣਾ ਪੈਂਦਾ ਬਹੁਤ ਗਲਤੀਆਂ ਕੀਤੀਆ ਮੈਂਪਰ ਸਜ਼ਾ ਉਥੇ ਮਿਲੀ ਜਿੱਥੇ ਵਫਾਦਾਰ ਸੀ ਦੁਨੀਆਂ ਦਾ ਘਟੀਆ ਇਨਸਾਨ ਕਿਹਾ ਸੀ ਉਹਨੇ ਮੈਂਨੂੰਤੇ ਮੈਂ ਮੰਨ ਵੀ ਲਿਆ ਸੀ Hindi Category Hindi Status Love Status Sad Status Attitude Status Breakup Status Friendship Status Alone Status Punjabi Category Punjabi Status Love Status Sad Status Attitude Status Funny Status Motivational status Breakup Status ਸਭ ਪਾ ਲਿਆ ਤੈਨੂੰ ਮੁਹੱਬਤ ਕਰਕੇਜੋ ਰਹਿ ਗਿਆ ਉਹ ਤੂੰ ਸੀ ਦਿਲਾਸੇ ਦੇ ਦੇ ਕੇਖੁਦ ਨੂੰ ਹੀ ਧੌਖੇ ਚ ਰੱਖ ਰਿਹਾ ਹਾਂ ਮੈਂ ਹਲੇ ਬਹੁਤ ਕੁੱਝ ਪੜ੍ਹਨਾ ਬਾਕੀ ਆਕੁੱਝ ਕਿਤਾਬਾਂ, ਕੁੱਝ ਅੱਖਾਂ, ਕੁੱਝ ਲੋਕ.. ਆਲਸ ਚ ਜ਼ਿੰਦਗੀ ਬਿਤਾਉਣਾਆਤਮ ਹੱਤਿਆ ਵਾਂਗ ਹੈ ਰਸਤੇ ਖੂਬਸੂਰਤ ਨੇ ਤੇਰੇ ਨਾਲਮੰਜ਼ਿਲ ਦੀ ਫਿਲਹਾਲ ਗੱਲ ਨਈਂ ਕਰਦੇ Weight Loss Diet Plan Diwali Status Gojatt.in