Rakhri Status in Punjabi For Facebook WhatsApp and Instagram 2024

Rakhri status

Rakhri Status Punjabi



  • ਵੀਰਾਂ ਦੇ ਸਿਰ ਤੇ ਕਰਦੀ ਹਰ ਭੈਣ ਸਰਦਾਰੀ..



  • ਇਸ ਵਾਰ ਰੱਖੜੀ ਵਾਲੇ ਦਿਨ ਹਰ ਭੈਣ ਆਪਣੇ ਭਰਾ ਤੋਂ ਇਹ ਵਚਨ ਲਵੇ ਕੇ ਉਹ ਹਮੇਸ਼ਾ ਨਸ਼ਿਆਂ ਤੋਂ ਦੂਰ ਰਹੇਗਾ..



  • ਓਨੀ ਦੇਰ ਨਾ ਖੁਸ਼ੀ ਲੱਗੇ,

    ਜਿੰਨਾ ਚਿਰ ਭੈਣ ਭਰਾਵਾਂ ਦਾ ਸਾਥ ਨਾ ਲੱਭੇ..

    ਦਾਤਿਆਂ ਮੇਹਰ ਕਰੀਂ ਤੰਦਾਂ ਮੋਹ ਦੀਆਂ,

    ਇਹਨੂੰ ਕਿਸੇ ਦੀ ਨਜ਼ਰ ਨਾ ਲੱਗੇ..



  • ਦਿਨ ਅੱਜ ਰੱਖੜੀ ਦਾ ਆਇਆ ਭੈਣਾਂ ਬਿਨ ਗੁੱਟ ਸੁੰਨਾ ਜਾਪਦਾ ਬੈਠਾ ਕੇ ਮੈਨੂੰ ਆਪਣੇ ਕੋਲ ਬੰਨਦੀ ਮੇਰੇ ਵੀ ਰੱਖੜੀ ਅੱਜ ਜੇ ਹੁੰਦੀ ਭੈਣ ਮੇਰੀ ਵੀ ਅੱਜ ਮੇਰੇ ਕੋਲ



  • ਪਿਆਰੇ ਵੀਰ ਜੀ,

    ਅੱਜ ਰੱਖੜੀ ਹੈ ਅਤੇ ਤੁਸੀਂਂ ਏਥੇ ਨਹੀਂ ਹੋ,

    ਪਰ ਆਪਾਂ ਇੱਕ ਦੂਜੇ ਦੀ ਸੋਚ ਵਿੱਚ ਬਹੁਤ ਕਰੀਬ ਹਾਂ

    ਤੇ ਮੇਰਾ ਪਿਆਰ ਹਮੇਸ਼ਾ ਤੁਹਾਡੇ ਨਾਲ ਰਹੇਗਾ..

    ਹੈਪੀ ਰੱਖੜੀ



  • ਬਣਿਆ ਰਹੇ ਪਿਆਰ ਸਦਾ

    ਰਿਸ਼ਤਿਆਂ ਦਾ ਅਹਿਸਾਸ ਸਦਾ

    ਕਦੇ ਨਾ ਆਏ ਇਸ ਵਿੱਚ ਦੂਰੀ

    ਰੱਖੜੀ ਲਿਆਵੇ ਖੁਸ਼ੀਆਂ ਪੂਰੀ



  • ਖੂਬਸੂਰਤ ਤੇਰਾ ਤੇ ਮੇਰਾ ਰਿਸ਼ਤਾ

    ਜਿਸ ਦੇ ਉੱਤੇ ਖੁਸ਼ੀਆਂ ਦਾ ਪਹਿਰਾ ਹੈ

    ਨਜ਼ਰ ਨਾ ਲੱਗੇ ਕਦੇ ਇਸ ਰਿਸ਼ਤੇ ਨੂੰ

    ਕਿਉਂਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਪਿਆਰਾ ਮੇਰਾ ਭਾਈ ਆ

    HAPPY RAKSHA BANDHAN



  • ਨੇੜੇ ਜਾਂ ਦੂਰ

    ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ

    ਰੱਖੜੀ ਮੁਬਾਰਕ ਮੇਰੀ ਪਿਆਰੀ ਭੈਣ



  • ਨਾਲ ਹੀ ਖੇਡੇ ਆ ਤੇ ਨਾਲ ਹੀ ਵੱਡੇ ਹੋਏ ਆ

    ਬਹੁਤ ਪਿਆਰ ਦਿੱਤਾ ਇਕ ਦੂੱਜੇ ਨੂੰ ਬਚਪਨ ਵਿੱਚ

    ਪਿਆਰ ਭਾਈ ਭੈਣ ਦਾ ਵਧਾਉਣ ਲਈ ਆਇਆ

    ਰੱਖੜੀ ਦਾ ਤਿਉਹਾਰ



  • ਜੁੱਗ ਜੁੱਗ ਜੀ ਵੀਰਾਂ

    ਮੇਰੀ ਉਮਰ ਵੀ ਤੈਨੂੰ ਲੱਗ ਜਾਵੇ



  • ਰੱਖੜੀ ਆਈ ਭੈਣ ਬੰਨੇ ਪਿਆਰ ਵੀਰ ਕਲਾਈ



  • ਭੈਣ ਬੰਨ੍ਹਦੀ ਇਕ ਪਿਆਰਾ ਧਾਗਾ

    ਵੀਰੇ ਦੇ ਗੁੱਟ ਤੇ



  • ਜਦ ਵਿਚ ਪਰਦੇਸਾਂ ਰੱਖੜੀਓਂ ਸੁੰਨਾ ਗੁੱਟ ਹੋਵੇ

    ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ

    ਜਦੋਂ ਮਾਰ ਉਡਾਰੀ ਦੂਰ ਜਾ ਡੇਰੇ ਲਾਉਂਦੀਆਂ ਨੇ

    ਫਿਰ ਰੱਬ ਤੋਂ ਪਹਿਲਾ ਭੈਣਾਂ ਚੇਤੇ ਆਉਂਦੀਆਂ ਨੇ



  • ਇਹ ਜਨਮਾਂ ਦੇ ਬੰਧਨ ਨੇ, ਜੋ ਸਦਾ ਪਿਆਰੇ

    ਪਿਆਰ ਵਿਚ ਭੈਣਾਂ ਜਾਵਣ ਵੀਰਾ ਤੋਂ ਵਾਰੇ ਵਾਰੇ



  • ਜਾਨ ਵਾਰ ਦਿਓ ਵੀਰ ਤੇਰਾ

    ਤੇਰੇ ਉੱਤੋਂ ਹਰ ਸਾਲ

    ਜੇ ਰੱਖੜੀ ਬੰਨਣ ਆਏਗੀ ਭੈਣੇ



  • ਰੱਖੜੀ ਦਾ ਤਿਉਹਾਰ ਏ ਸੋਹਣਾ

    ਬੰਨ੍ਹ ਕੇ ਰੱਖੜੀ ਵੀਰ ਦੇ ਗੁੱਟ ਤੇ

    ਦਿਲ ਨੂੰ ਦਿਲ ਨਾਲ ਪਰੋਣਾ ਹੈ



  • ਕਿ ਹੋਇਆ ਵੀਰੇ ਤੂੰ ਸਾਡੇ ਤੋਂ ਦੂਰ ਹੈ

    ਪਰ ਮੈਂ ਆਪਣਾ ਪਿਆਰ ਤੈਨੂੰ ਭੇਜ ਰਹੀ ਹਾਂ



  • ਵੀਰੇ ਤੇਰਾ ਚੇਤਾ ਜਾ ਸਤਾਈ ਜਾਂਦਾ ਏ

    ਅੱਖਾਂ ਵਿੱਚੋਂ ਹੰਝੂ ਕਿਰਦੇ

    ਦਿਨ ਰੱਖਦੀ ਦਾ ਨੇੜੇ ਈ ਜਾਂਦਾ ਏ



  • ਮੇਰੇ ਲਈ ਤਾਂ ਹੀਰਿਆਂ ਦੀ ਖਾਨ ਆ

    ਮੇਰਾ ਵੀਰ ਜਿੰਨਾ ਮਰਜ਼ੀ ਲੜਦਾ ਰਵੇ

    ਪਰ ਮੇਰੀ ਜਾਨ ਆ



  • ਨੇੜੇ ਜਾਂ ਦੂਰ

    ਮੇਰੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਹਮੇਸ਼ਾ ਅਤੇ ਸਦਾ ਲਈ.

    ਹੈਪੀ ਰਕਸ਼ਾ ਬੰਧਨ.



  • ਮਾਂ ਨਾਲ ਘਰ ਸੋਹਣਾ ਲੱਗਦਾ

    ਪਿਓ ਨਾਲ ਸਰਦਾਰੀ ਹੁੰਦੀ ਏ..

    ਭੈਣ ਚਾਹੇ ਜਿੰਨੀ ਮਰਜ਼ੀ ਦੂਰ ਰਹੇ

    ਭਰਾਵਾਂ ਨੂੰ ਜਾਣੀ ਪਿਆਰੀ ਹੁੰਦੀ ਏ.


NEXT>>