Rakhri Status in Punjabi For Facebook WhatsApp and Instagram 2024


  • ਮੇਰੀ ਭੈਣ ਲੱਖਾਂ ਕਰੋੜਾਂ ਦੇ ਵਿੱਚੋਂ ਇੱਕ ਹੈ,

    ਰੱਖੜੀ ਦੀਆਂ ਮੁਬਾਰਕਾਂ ਮੇਰੀ ਪਿਆਰੀ ਭੈਣ



  • ਵੀਰਾ ਆਈਂ ਵੇ ਭੈਣ ਦੇ ਵਿਹੜੇ,

    ਪੁੰਨਿਆਂ ਦਾ ਚੰਨ ਬਣ ਕੇ।



  • ਹੁਣ ਪਤਾ ਲੱਗਾ ਨਾ ਕਿ ਭੈਣ ਦੀ ਕਿੰਨੀ ਲੋੜ ਪੈਂਦੀ ਆ,

    ਹੱਸਦਾ ਰਿਹਾ ਕਰ ਵੀਰਿਆ ਤੈਨੂੰ ਤੇਰੀ ਭੈਣ ਹੀ ਕਹਿੰਦੀ ਆ।



  • ਕਿਉਂਕਿ ਮੇਰੇ ਕੋਲ ਭੈਣ ਹੈ,

    ਇਸ ਲਈ ਹਮੇਸ਼ਾ ਮੇਰੇ ਕੋਲ ਇਕ ਦੋਸਤ ਹੈ…



  • ਜਦੋਂ ਵਿੱਚ ਪਰਦੇਸਾ ਰੱਖੜੀ ਓ ਸੁੰਨਾ ਗੁੱਟ ਹੋਵੇ..

    ਫਿਰ ਡਾਲਰਾਂ ਕੋਲੋ ਰੋਂਦਾ ਵੀਰ ਨਾ ਚੁੱਪ ਹੋਵੇ..

    ਜਦੋ ਮਾਰ ੳੁਡਾਰੀ ਦੂਰ ਜਾ ਡੇਰੇ ਲਾਓਦੀਅਾ ਨੇ..

    ਫਿਰ ਰੱਬ ਤੋਂ ਪਹਿਲਾ ਭੈਣਾ ਚੇਤੇ ਅਾਓਦੀਅਾ ਨੇ…



  • ਆਇਆ ਰੱਖੜੀ ਦਾ ਤਿਓਹਾਰ, ਛਾਈ ਖੁਸ਼ੀਆਂ ਦੀ ਬਹਾਰ

    ਇੱਕ ਰੇਸ਼ਮ ਦੀ ਡੋਰੀ ਨਾਲ ਬੰਨਿਆ, ਭੈਣ ਨੇ ਭਾਈ ਦੇ ਗੁੱਟ ਤੇ ਪਿਆਰ

    ਹੈਪੀ ਰੱਖੜੀ…!!



  • ਰੱਬ ਹੱਸਦੇ ਰੱਖੀ ਸਾਡੇ ਵੀਰਿਆਂ ਨੂੰ,

    ਕਿਸੇ ਦੀ ਨਜ਼ਰ ਨਾ ਲੱਗੇ ਕੀਮਤੀ ਹੀਰਿਆਂ ਨੂੰ.



  • ਰਿਸ਼ਤਿਆਂ ਦੇ ਮਿਠੇਪਣ ਦਾ ਅਹਿਸਾਸ ਹੈ ਰੱਖੜੀ,

    ਭਰਾ ਭੈਣ ਦਾ ਵਿਸ਼ਵਾਸ ਹੈ ਰੱਖੜੀ,

    ਭਰਾ ਦੀ ਲੰਬੀ ਉਮਰ ਦੀ ਦੁਆ ਹੈ ਰੱਖੜੀ,

    ਕੱਚੇ ਧਾਗਿਆਂ ਦੀ ਪੱਕੀ ਡੋਰ ਹੈ ਰੱਖੜੀ….



  • ਭਾਵੇਂ ਕਿ ਭਰਾ ਅਤੇ ਭੈਣ-ਭਰਾ ਬਿੱਲੀਆਂ ਵਾਂਗ ਲੜਦੇ ਹਨ

    ਪਰ ਉਹ ਸਭ ਤੋਂ ਚੰਗੇ ਮਿੱਤਰ ਹਨ ਅਤੇ ਹਮੇਸ਼ਾਂ ਲੋੜ ਪੈਣ ਤੇ ਇੱਕ ਦੂਜੇ ਦੇ ਨਾਲ ਖੜੇ ਰਹਿੰਦੇ ਹਨ.



  • ਤੁਸੀਂ ਹਮੇਸ਼ਾ ਮੇਰੇ ਕੋਲ ਖੜੇ ਹੋ, ਆਪਣੇ ਪ੍ਰੇਣਾਂਦਾਇਕ ਸ਼ਬਦਾਂ ਨਾਲ ਮੈਨੂੰ ਉਤਸ਼ਾਹਿਤ ਕੀਤਾ,

    ਅਤੇ ਆਪਣੀਆਂ ਅਸਫਲਤਾਵਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ,

    ਮੇਰੇ ਪਿਆਰੇ ਭਰਾ ਤੁਸੀ ਜੋ ਵੀ ਮੇਰੇ ਲਈ ਕੀਤਾ ਉਸ ਲਈ ਤੁਹਾਡਾ ਧੰਨਵਾਦ..!!

    ਹੈਪੀ ਰੱਖੜੀ !



  • ਨਹੀਂ ਚਾਹੀਦਾ ਹਿੱਸਾ ਵੀਰਾ,ਮੇਰਾ ਪੇਕਾ ਘਰ ਸਜਾਈ ਰੱਖੀਂ,

    ਰੱਖੜੀ, ਭਾਈ ਦੂਜੇ ਉੱਤੇ ਮੇਰਾ ਇੰਤਜ਼ਾਰ ਬਣਾਈ ਰੱਖੀਂ,

    ਕੁਝ ਨਾ ਦੇਵੀਂ ਮੈਨੂੰ ਚਾਹੇ, ਬੱਸ ਪਿਆਰ ਬਣਾਈ ਰੱਖੀਂ,

    ਬਾਪੂ ਦੇ ਇਸ ਘਰ ਵਿਚ, ਮੇਰੀ ਯਾਦ ਬਣਾਈ ਰੱਖੀਂ,

    ਧੀ ਹਾਂ ਇਸ ਘਰ ਦੀ, ਸਦਾ ਮੇਰਾ ਸਨਮਾਨ ਬਣਾਈ ਰੱਖੀਂ..



  • ਸਭ ਤੋਂ ਪਿਆਰਾ ਰਿਸ਼ਤਾ ਹੁੰਦਾ ਹੈ ਭੈਣ ਅਤੇ ਭਰਾ ਦਾ,

    ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ..



  • ਰੱਖੜੀ ਆਈ, ਰੱਖੜੀ ਆਈ,

    ਇਕ ਭੈਣ ਬੰਨੇ ਪਿਆਰ ਸੋਹਣੇ ਵੀਰ ਦੀ ਕਲਾਈ..



  • ਜਦੋਂ ਸੁੰਨੇ ਗੁੱਟ ਉੱਤੇ ਰੱਖੜੀ ਮੈਂ ਆਪ ਬੰਨੀ,

    ਭੈਣੇ ਵਿਚ ਪ੍ਰਦੇਸਾਂ ਤੇਰਾ ਵੀਰ ਰੋ ਪਿਆ..



  • ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,

    ਤੂੰ ਮੱਥੇ ਉੱਤੇ ਲਾ ਲੀ ਵੀਰਿਆ,

    ਪਾ ਕੇ ਰੱਖੜੀ ਚਿੱਠੀ ‘ਚ ਭੈਣ ਭੇਜਦੀ,

    ਤੂੰ ਗੁੱਟ ਤੇ ਸਜਾ ਲਈ ਵੀਰਿਆ,



  • ਮੇਰੀ ਪਿਆਰੀ ਭੈਣ

    ਅੱਜ ਰੱਖੜੀ ਦਾ ਤਿਓਹਾਰ ਹੈ ਭਾਵੇਂ ਅਸੀਂ ਇਕ ਦੂਜੇ ਤੋਂ ਦੂਰ ਹਾਂ

    ਪਰ ਮੈਂ ਤੈਨੂੰ ਇਹ ਅਹਿਸਾਸ ਦਵਾਉਣਾ ਚਾਹੁੰਦਾ ਹਾਂ ਕਿ ਤੇਰਾ ਭਰਾ ਹਮੇਸ਼ਾ ਤੇਰੇ ਨਾਲ ਹੈ.



  • ਪਾ ਕੇ ਰੱਖੜੀ ਚਿੱਠੀ ‘ਚ ਭੈਣ ਭੇਜਦੀ

    ਤੂੰ ਗੁੱਟ ਤੇ ਸਜਾ ਲਈ ਵੀਰਿਆ..



  • ਭੈਣ ਚਾਹੇ ਕਿੰਨੀ ਵੀ ਦੂਰ ਕਿਓਂ ਨਾ ਹੋਵੇ,

    ਆਪਣੇ ਭਰਾ ਨੂੰ ਰੱਖੜੀ ਭੇਜਣਾ ਕਦੇ ਨਹੀਂ ਭੁੱਲਦੀ..



  • ਰੱਖੜੀ ਦਾ ਤਿਓਹਾਰ ਹੈ ਸੋਹਣਾ,

    ਬੰਨ ਕੇ ਰੱਖੜੀ ਵੀਰੇ ਦੇ ਗੁੱਟ ਤੇ,

    ਦਿਲ ਨੂੰ ਦਿਲ ਦੇ ਨਾਲ ਪਰੋਣਾ..



  • ਆਪ ਸਭ ਨੂੰ ਰੱਖੜੀ ਦੇ ਸ਼ੁਭ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

NEXT>>