WhatsApp status Punjabi
-
ਵਧੀਆ ਇਨਸਾਨ ਦਾ ਤਾਂ
ਪਰਖਣ ਤੇ ਪਤਾ ਚਲਦਾ
ਚੰਗੀਆਂ ਗੱਲਾਂ ਤਾਂ ਕਦੇ ਕਦੇ
ਮੇਰੇ ਵਰਗੇ ਮਾੜੇ ਲੋਕ ਵੀ ਕਰ ਲੈਦੇ ਆ
-
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ
-
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
-
ਜਰੂਰੀ ਨਹੀਂ ਕਿ ਬੁਰੇ ਕਰਮਾ ਕਾਰਨ ਹੀ ਤਕਲੀਫ ਮਿਲੇ ਕਈ ਵਾਰ ਲੋੜੋਂ ਵੱਧ ਚੰਗੇ ਬਣਨ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ।
-
ਮਿਲਦੀ ਇੱਕੋ ਵਾਰ ਜਿੰਦਗੀ ਦੀ ਦਾਤ ਸੱਜਣਾ
ਏਵੇਂ ਫਿਕਰਾਂ ਦੇ ਵਿੱਚ ਨਾ ਬਰਬਾਦ ਕਰ
ਕਰ ਹਿੰਮਤ ਸਾਹਮਣਾ ਔਕੜਾਂ ਦਾ
ਜਗਾ ਮੁਕੱਦਰ ਤੇ ਇਸਨੂੰ ਆਬਾਦ ਕਰ
-
ਦੁਨੀਆਂ ਦਾ ਦਸਤੂਰ ਵੀ ਬੜਾ ਅਜੀਬ ਹੈ ਦੌਲਤ ਭਾਵੇਂ ਕਿੰਨੀ ਵੀ ਬੇਈਮਾਨੀ ਨਾਲ ਆਵੇ ਪਰ ਉਸਦੀ ਰਖਵਾਲੀ ਲਈ ਸਭ ਨੂੰ ਇਮਾਨਦਾਰ ਬੰਦਾ ਹੀ ਚਾਹੀਦਾ
-
ਆਪਣੇ ਨਾਲ ਸਬੰਧਤ ਰਿਸ਼ਤਿਆਂ ਨੂੰ ਦੇਣ ਵਾਸਤੇ ਸਭ ਤੋਂ ਵਧ ਕੀਮਤੀ ਤੋਹਫ਼ਾ ਵਿਸ਼ਵਾਸ ਪਿਆਰ ਅਤੇ ਸਨਮਾਨ ਹੈ
-
ਸ਼ਾਹ ਮੁਹੰਮਦਾਂ ਪੈਂਣਗੇ ਵੈਂਣ ਡੂੰਘੇ,
ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ।
-
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
-
ਦਹਿਸ਼ਤ ਅੱਖ ਚ ਹੋਣੀ ਚਾਹੀਦੀ ਆ
ਗੰਨ ਤਾ ਚੌਕੀਦਾਰ ਕੋਲ ਵੀ ਹੁੰਦੀ ਆ
-
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ! ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ
-
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
-
ਦਿਲ ਦੀ ਖੁਸ਼ੀ ਅਤੇ ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ,
‘ਲੋਹੜੀ ਦੀਆਂ ਸ਼ੁਭਕਾਮਨਾਵਾਂ।
-
ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…
-
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ
whatsapp status punjabi whatsapp status punjabi whatsapp status punjabi whatsapp status punjabiwhatsapp status punjabi