Turban Status For Facebook WhatsApp and Instagram latest 2024

punjabi turban status


  • ਵੇਖ ਕੇ Look ਸਰਦਾਰਾਂ ਦੀ,

    Yenke – Yunke ਭੁੱਲ ਜਾਏਂਗੀ, ਸਾਡੇ ਪਿਛੇ ਲੱਗੀ Line ਬੜੀ ਲੰਬੀ,

    ਐਂਵੇ ਭੀੜ ਵਿੱਚ ਰੁੱਲ ਜਾਏਂਗੀ,



  • ਤੂੰ ਚੱਲ ਚਾਲਾ,, ਅਸੀ ਸਦਕੇ ਜਾਈਏ ਤੇਰੀ “ਹੁਸ਼ਿਆਰੀ” ਦੇ  ਪਰ “ਯਾਦ” ਰੱਖੀ ਅਸੀ ਲੱਭ ਕੇ ਮਾਰਨਾ ਤਾ ਕਿ ਦਾਗ਼ ਨਾ ਲੱਗੇ “””ਸਰਦਾਰੀ””” ਤੇ,,



  • ਕਢੀਦੀ ਆ TOHR ਪੂਰੀ ਚਿੱਬ ਕੱਢ ਕੇ,

    ਐਵੇ ਨਹੀਓ ਨਾਰਾ ਦੇਖ HANGਹੁਦੀਆ,

    ਉਤੋ ਬੰਨੀ ਹੋਈ ਸੋਹਣੀ ਪੱਗ ਦੇਖ ਕੇ,

    ਕੁੜੀਆ ਮੱਲੋ ਮੱਲੀ ਨਾਲ TAGਹੁਦੀਆ,,



  • ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ,

    ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ,,



  • attitude ਨਾਲ ਦਾਬੂ ਹੋਇ ਫਿਰਦੀ,,

    ਦੱਸ ਕਿਹੜੀ ਹਵਾ ਵਿਚ ਖੋਇ ਫਿਰਦੀ,,

    ਲਾਲ ਵਿਚ ਸੂਈਆਂ ਰਹਿਣ ਦਿਨ ਰਾਤ ਨੀ,,

    ਜੇ ਅੜ ਗਏ ਤਾ ਕਰਦੇ ਨੀ ਘੱਟ ਨਖਰੋ,,

    ਅੜੀਆਂ ਦਿਖਾ ਨਾ ਸਵਾਰਾਜਾਂ ਵਰਗੀਆਂ ਨੂੰ,,

    ਜੱਟ low ਲਾ ਕੇ ਲੈ ਜਾਣ ਪੱਟ ਨਖਰੋ|



  • ਪੱਟ ਲਿਆ ਮੁੰਡਾ ਬਿੱਲੋ ਤੇਰੀ ਨੀਂ ਸਮਾਇਲ ਨੇ,

    ਸਾਂਵਲਾ ਜਾ ਰੰਗ ਉੱਤੋਂ ਵੱਖਰੇ ਸਟਾਇਲ ਨੇਂ,

    ਦਿਲ ਵਾਲਾ ਹੀਰਾ ਦੇਣਾ ਜੜ ਵਿੱਚ ਰਿੰਗ ਨੀਂ,

    ਨੀਂ ਤੂੰ ਮੇਰੀ ਕੌਰ ਕੁੜੇ ਮੈਂ ਤੇਰਾ ਸਟਾਇਲਸ਼ ਸਿੰਘ ਨੀਂ ਤੂੰ ਮੇਰੀ ਕੌਰ ਕੁੜੇ|



  • ਚੜਦੀ ਜਵਾਨੀ ਮੁੰਡਾ ਪੱਗ ਬੰਨੇ,

    ਅੱਤ ਦੀ ਆਕੜਾਂ ਜੋ ਰੱਖਦੀ ਸੀ,

    ਉਹ ਵੀ ਚੋਰੀ-ਚੋਰੀ ਤੱਕਦੀ|



  • ਕਹਿੰਦੀ ਗੱਲਾਂ ਤੋਂ ਫਕੀਰ ਲੱਗਦੇਂ,

    ਪਰ ਪੱਗ ਤੋਂ ਨਵਾਬ ਚੰਨ ਵੇ|



  • ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ,

    ਸਿੰਘ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ,

    ਆਬਰੂ ਅਣਖ ਹੈ ਮਹਾਨ ਵੱਖਰੀ,

    ਸਿੰਘਾ ਤੇਰੀ ਪੱਗੜੀ ਦੀ ਸ਼ਾਨ ਵੱਖਰੀ|



  • ਰੂਪ ਨਾਰ ਦਾ ਕਰਾੳੁਂਦਾ ਜੇ ਤਸੱਲੀਆਂ ,

    ਸਰਦਾਰ ਵੀ ਤਾਂ ਕਰਦਾ ਭੁਲੇਖੇ ਦੂਰ ਨੀ|




NEXT>>