Skip to content
Punjabi Ghaint Status
-
ਅੱਖ ਮਿੱਤਰਾ ਦੀ ਰਹਿੰਦੀ ਆ ਰੰਗੀਨ ਬੱਲੀਏ
ਜੇ ਤੂੰ ਮੁੰਡਿਆਂ ਦੇ ਸੀਨੇ ਆ cho ਦਿਲ ਕੱਡਦੀ
ਮੁੱਡਾ ਪੈਰਾਂ ਹੇਠੋਂ ਕੱਡਦਾ ਜਮੀਨ ਬੱਲੀਏ,
-
ਸਿਰਫ ਅੰਦਰ ਦੀਆ ਪੀੜਾ ਆਪਣੀਆਂ ਨੇ
ਤੇ ਹਾਸੇ ਦੁਨੀਆ ਦੇ ।
-
ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ, ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ
-
ਤੇਰੀਆ ਦੁਆਵਾ ਨਾਲ ਬੇਬੇ ਮੈ ਸੁਖੀ ਵੱਸਦਾ, ਤੇਰੇ ਹੌਸਲੇ ਨਾਲ ਬਾਪੂ ਤੇਰਾ ਪੁੱਤ ਹੱਸਦਾ
-
ਖੁਦ ਨੂੰ ਕਦੇ ਫਜ਼ੂਲ ਨਾ ਸਮਝੋ
ਰੱਬ ਦੀ ਬਣਾਈ ਹਰ ਸੈ਼ਅ ਕੀਮਤੀ ਐ
-
ਵਧੀਆ ਇਨਸਾਨ ਦਾ ਤਾਂ
ਪਰਖਣ ਤੇ ਪਤਾ ਚਲਦਾ
ਚੰਗੀਆਂ ਗੱਲਾਂ ਤਾਂ ਕਦੇ ਕਦੇ
ਮੇਰੇ ਵਰਗੇ ਮਾੜੇ ਲੋਕ ਵੀ ਕਰ ਲੈਦੇ ਆ
-
ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ
ਮੈਂ ਵਾਂਗ ਰਾਜਿਆ ਦੇ ਰੱਖਿਆ ਕਰੂ
-
ਰੱਬ ਨੇ ਆਪਣੇ ਹੱਥੀਂ ਇੱਕ ਹਕੀਕਤ ਲਿਖੀਂ , ਮਿਲ ਕੇ ਵੀ ਨਾ ਮਿਲਣ ਵਾਲੀ ਲੇਖਾਂ ਚ ਮੁਹੱਬਤ ਲਿਖੀ ।
-
ਜਰੂਰੀ ਨਹੀਂ ਕਿ ਬੁਰੇ ਕਰਮਾ ਕਾਰਨ ਹੀ ਤਕਲੀਫ ਮਿਲੇ ਕਈ ਵਾਰ ਲੋੜੋਂ ਵੱਧ ਚੰਗੇ ਬਣਨ ਦੀ ਵੀ ਕੀਮਤ ਚੁਕਾਉਣੀ ਪੈਂਦੀ ਹੈ ।
-
ਮਿਲਦੀ ਇੱਕੋ ਵਾਰ ਜਿੰਦਗੀ ਦੀ ਦਾਤ ਸੱਜਣਾ
ਏਵੇਂ ਫਿਕਰਾਂ ਦੇ ਵਿੱਚ ਨਾ ਬਰਬਾਦ ਕਰ
ਕਰ ਹਿੰਮਤ ਸਾਹਮਣਾ ਔਕੜਾਂ ਦਾ
ਜਗਾ ਮੁਕੱਦਰ ਤੇ ਇਸਨੂੰ ਆਬਾਦ ਕਰ
-
ਦੁਨੀਆਂ ਦਾ ਦਸਤੂਰ ਵੀ ਬੜਾ ਅਜੀਬ ਹੈ ਦੌਲਤ ਭਾਵੇਂ ਕਿੰਨੀ ਵੀ ਬੇਈਮਾਨੀ ਨਾਲ ਆਵੇ ਪਰ ਉਸਦੀ ਰਖਵਾਲੀ ਲਈ ਸਭ ਨੂੰ ਇਮਾਨਦਾਰ ਬੰਦਾ ਹੀ ਚਾਹੀਦਾ
-
ਆਪਣੇ ਨਾਲ ਸਬੰਧਤ ਰਿਸ਼ਤਿਆਂ ਨੂੰ ਦੇਣ ਵਾਸਤੇ ਸਭ ਤੋਂ ਵਧ ਕੀਮਤੀ ਤੋਹਫ਼ਾ ਵਿਸ਼ਵਾਸ ਪਿਆਰ ਅਤੇ ਸਨਮਾਨ ਹੈ
-
ਸ਼ਾਹ ਮੁਹੰਮਦਾਂ ਪੈਂਣਗੇ ਵੈਂਣ ਡੂੰਘੇ,
ਪੁੱਤ ਪੰਜਾਬ ਦਾ ਚਿਖਾ ਤੇ ਸੌਣ ਲੱਗਾ।
-
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
-
ਦਹਿਸ਼ਤ ਅੱਖ ਚ ਹੋਣੀ ਚਾਹੀਦੀ ਆ
ਗੰਨ ਤਾ ਚੌਕੀਦਾਰ ਕੋਲ ਵੀ ਹੁੰਦੀ ਆ
-
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ ! ਪਹਿਲਾ ਪਿਆਰ, ਤੇ ਦੂਜਾ ScHooL ਵਾਲੇ ਯਾਰ
-
ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ
-
ਦਿਲ ਦੀ ਖੁਸ਼ੀ ਅਤੇ ਆਪਣਿਆਂ ਦਾ ਪਿਆਰ,
ਮੁਬਾਰਕ ਹੋਵੇ ਤੁਹਾਨੂੰ ਲੋਹੜੀ ਦਾ ਤਿਉਹਾਰ,
‘ਲੋਹੜੀ ਦੀਆਂ ਸ਼ੁਭਕਾਮਨਾਵਾਂ।
-
ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…ਬਾਰੀ ਬਰਸੀ ਖੱਟਣ ਗਿਆ ਸੀ, ਖੱਟਕੇ ਲਿਆਂਦੀਆਂ ਛਾਵਾਂ ,
ਅੱਜ ਦੇ ਦਿਨ ਜੱਟੀਏ , ਤੇਰੇ ਨਾਲ ਸੀ ਹੋਈਆਂ ਲਾਵਾਂ…
-
ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ