Punjabi miss you status
-
ਤੈਨੂੰ ਕੀ ਲੱਗਦਾ ਕੀ ਅਸੀਂ ਤੈਨੂੰ ਯਾਦ ਨੀ ਕਰਦੇ
ਸੱਜਣਾ ਯਾਦ ਤਾਂ ਕਰਦੇ ਆਮ ਪਰ ਇਸ ਯਾਦ ਦਾ ਇਜ਼ਹਾਰ ਨਹੀ ਕਰਦੇ
-
ਆਪਣੇ ਦਿਨ ਕਾਲੇ ਕਰ ਛੱਡੇ
ਮੇਰੇ ਸੁਰਖ ਸਵੇਰੇ ਲਈ
ਇੱਕ ਲੰਮਾ ਯੁੱਧ ਗਰੀਬੀ ਨਾਲ
ਬਾਪੂ ਲੜਿਆ ਮੇਰੇ ਲਈ
-
ਕਸੂਰ ਦੋਨਾਂ ਦਾ ਸੀ
ਸਜ਼ਾ ਮੈਨੂੰ ਮਿੱਲ ਗਈ😴… Hpy
-
ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਮਹਿੰਗੇ ਮੁੱਲ ਦੀ ਕੰਜ਼ਰਾਂ ਜਾਨ ਤੇਰੀ,
ਤੈਨੂੰ ਹੈਪੀ bday ਯਾਰਾਂ ਉਏ,
ਲਵ ਯੂ ਕੰਜ਼ਰੋਂ . ਬੜੀ ਯਾਦ ਆਉਂਦੀ ਯਾਰੋਂ
-
ਬੱਦਲਾਂ ਦੇ ਬਿਨਾਂ ਕਣੀਆਂ ਨਾ ਆਉਂਦੀਆਂ,
ਭਰਾਵਾਂ ਦੇ ਬਿੰਨਾਂ ਮਹਿਫ਼ਲਾਂ ਨਾ ਭਾਉਂਦੀਆਂ,
Miss you so much Bai
-
ਬਾਈ ਹੀ ਹੋਤਾ ਹੈ ਜਿਸਕਾ ਦਿਲ ਇਤਨਾ ਬੜਾ ਹੋਤਾ ਹੈ,
ਲੱਖ ਗਲਤੀਆਂ ਕਰਨੇ ਕੇ ਬਾਦ ਵੀ ਅਪਨਾ ਲੇਤਾ ਹੈ,
-
ਮੰਨਿਆ ਤੈਨੂੰ ਅਜ ਵੀ ਯਾਦ ਕਰਦੇ ਹਾਂ
ਪਿਆਰ ਪਹਿਲਾਂ ਵੀ ਸੀ ਤੇ ਅਜ ਵੀ ਕਰਦੇ ਆ
ਇਕ ਵਾਰ ਵਾਪਸ ਆਜਾ
ਤੇਰਾ ਗੁਸਾ ਵੀ ਸਵੀਕਾਰ ਕਰ ਦੇ ਆ
i miss u
-
ਉਸਦਾ ਅਕਸ ਮੇਰੇ ਦਿਲ ਤੇ ਹੈ
ਭਾਵੇ ਤਸਵੀਰ ਚ ਹੋਵੇ ਜਾਂ ਨਾ ਹੋਵੇ
ਮੈਨੂੰ ਪਿਆਰ ਹੈ ਉਹਦੇ ਨਾਲ ਭਾਵੇ
ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ…😔
-
3 ਘੰਟੇ ਦਾ ਮਜ਼ਾ
ਸਾਲੀ 2 ਸਾਲ ਦੀ ਸਜ਼ਾ
Thind Dubai aala
-
ਯਾਰੀ ਚੀਨਿਆਂ ਕਬੂਤਰਾਂ ਨਾ
ਪਾਲੀ ਬੱਲੀਏ
ਤੇਰੇ ਕਰਕੇ ਚੁਬਾਰੇ ਪਾਉੜੀ
ਲਾ ਲੀ ਬੱਲੀਏ
-
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ
-
ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,
-
ਮੈਨੂੰ ਤੂ ਅਜ ਵੀ ਯਾਦ
ਏ
ਕੀ
ਮੈ
ਤੈਨੂੰ ਕਿਸੇ ਚ ਮਹਿਸੂਸ ਹੁੰਦੀ ਹਾ
ਨਫਰਤ ਦੇ ਸਹੀ ??
-
ਸਾਨੂੰ ਭੁੱਲ਼ ਜਾਣ ਵਾਲਿਏ 😭
ਸਾਨੁੰ ਅੱਜ ਵੀ Udikaan ਤੇਰਿਆਂ
mss u 💯 ਮਂਚ ਸੋਹਣੀਅੇ🙇
-
ਬਹੁਤ ਖ਼ਰਾਬ ਹੈ
ਹਵਾ ਤੇਰੇ ਸ਼ਹਿਰ ਕੀ
ਮੁਝੇ ਯਾਦ ਦਿਲ਼ਾਤੀ ਹੈ
ਤੇਰੇ ਸਾਥ ਬਿਤਾਏ ਹਰ ਪਲ ਹਰ ਪਹਿਰ ਕੀ
-
ਬਸ ਇਕ ਆਖਰੀ ਰਸਮ ਚਲ ਰਹੀ ਹੈ,,
ਸਾਡੇ ਦਰਮਿਆਨ,,
ਇਕ ਦੂਸਰੇ ਨੂੰ ਯਾਦ ਤਾਂ ਕਰਦੇ ਹਾਂ ਪਰ ਗੱਲਬਾਤ ਨਹੀਂ ਕਰਦੇ
-
ਬੜੀ ਉਡੀਕ ਰਹਿੰਦੀ ਹੈ,
ਕਿ ਸ਼ਾਇਦ ਅੱਜ, ਫੋਨ ਕਰਕੇ ਕਹੇ,,,,
.
ਓਏ!!!! ਮੈਂ ਬੋਲਦੀ ਆ…. ਪਛਾਣਿਆ?????
-
ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ
-
ਮੈਂ ਦਿਨ ਭਰ ਚ ਪਤਾ ਨੀਂ ਕਿੰਨੇ ਚੇਹਰਿਆਂ ਨਾਲ ਰੂਬਰੂ ਹੁੰਦਾ ਆ
ਪਰ ਪਤਾ ਨੀਂ ਕਿਉਂ ਰਾਤ ਨੂੰ ਖ਼ਿਆਲ ਸਿਰਫ ਉਸਦਾ ਹੀ ਆਉਂਦਾ ਹੈ
-
*ਗੱਲਾਂ ਬੜੀਆਂ ਿਮੱਠੀਆਂ ਕਰਦੀ ਸੀ*
*ਉਦੀਆਂ ਗੱਲਾਂ ਦਾ E ਤੇ SROOR C*
*ਕਮਲੀ “ਸੂਰਜ” ਵਰਗੀ C*
*ਦੇਖਣ ਨੂੰ ਲਾਗੇ ਪਰ ਅਸਲ ਚ ਬਹੁਤ ਦੂਰ C*
-
ਹੋਰ ਨਾਲ ਦਿਲ ਕਿਵੇਂ ਲਾ ਲਈਏ
ਪਹਿਲਾ ਵਾਲੀ ਕਮਲੀ ਜਿਹੀ ਭੁੱਲੀ ਵੀ ਨਹੀਂ