gurpurab status punjabi
-
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ “ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ” ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨੂੰ ਸਦਾ ਚੜਦੀ ਕਲਾ ਚ’ ਰੱਖੇ ਜੀ !🙏
-
ਸਭਨਾਂ ਦੇ ਦਿਲ ਦੀਆਂ ਜਾਣਦਾ ਮੇਰਾ ਬਾਬਾ ਨਾਨਕ
-
ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ ਗਿਆ “ਕਿ ਤੁਸੀਂ ਵੱਡੇ ਉਹ ਫਿਰ ਵੀ ਥੱਲੇ ਕਿਉਂ ਬਹਿੰਦੇ ਓ ?”
ਤਾਂ ਗੁਰੂ ਜੀ ਨੇ ਕਿਹਾ :- “ਥੱਲੇ ਬੈਠਣ ਵਾਲਾ ਕਦੇ ਡਿੱਗਦਾ ਨਹੀਂ” !!
-
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ।।
-
ਸਤਿਗੁਰੂ ਨਾਨਕ ਪ੍ਰਗਟਿਆ
ਮਿਟੀ ਧੁੰਦ ਜੱਗ ਚਾਨਣ ਹੋਆ…
-
ਨਾਨਕ ਫਿਕੇ ਬੋਲਿਐ ਤਨੁ ਮਨੁ ਫਿਕਾ ਹੋਇ.!!
-
ਭੈਣ ਨਾਨਕੀ ਦਾ ਵੀਰ, ਤਨ_ਮਨ ਦਾ ਫਕੀਰ ਨੀ
ਇਹ ਜੋਗੀਆਂ ਦਾ ਜੋਗੀ ਪੀਰਾ_ਦਾ_ਪੀਰ
-
ਕਣ-ਕਣ ਅੰਦਰ ਬਾਬਾ ਨਾਨਕ
ਹਰ ਦਰ ਅੰਦਰ ਬਾਬਾ ਨਾਨਕ
ਹਵਾਵਾਂ ਅੰਦਰ ਬਾਬਾ ਨਾਨਕ
ਸਾਹਾਂ ਅੰਦਰ ਬਾਬਾ ਨਾਨਕ
ਕਿੱਧਰ ਲੱਭਦਾ ਫਿਰਦਾ ਬੰਦਿਅਾ
ਤੇਰੇ ਮੰਨ ਦੇ ਅੰਦਰ ਬਾਬਾ ਨਾਨਕ।
-
ਨਾ ਕੋਈ ਸਾਧ ਨਾ ਕੋਈ ਡੇਰਾ।।
ਸਾਡੇ ਲਈ ਤਾਂ ਬਾਬਾ ਨਾਨਕ ਹੀ ਬਥੇਰਾ..
-
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ !!
-
ਸਭ ਤੇ ਵੱਡਾ ਸਤਿਗੁਰ ਨਾਨਕ
ਜਿਨ ਕਲ ਰਾਖੀ ਮੇਰੀ…
-
ਦੁਨੀਆ ਨੂੰ ਤਾਰਨ-ਹਾਰੇ ਦੀਨ ਦੁਨੀ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀ ਸਭ ਨੂੰ ਬਹੁਤ ਬਹੁਤ ਮੁਬਾਰਕ ਬਾਅਦ। ਵਾਹਿਗੁਰੂ ਸਭ ਦੀ ਝੋਲੀ ਰਹਿਮਤਾਂ ਨਾਲ ਭਰੇ।
-
ਜੀਹਦੇ ਵਿਚ ਆ ਸਵਾਰ ਸਾਰੀ ਦੁਨੀਆ
ਬਾਬਾ ਨਾਨਕ ਚਲਾਉਂਦਾ ਏ ਜਹਾਜ਼ ਨੂੰ..
-
ਨਾਨਕ ਕਲਿ ਵਿਚਿ ਆਇਆ ਰਬੁ ਫਕੀਰੁ ਇਕੋ ਪਹਿਚਾਨਾ
ਗੁਰਪੁਰਬ ਦੀਆਂ ਲੱਖ ਲੱਖ ਵਧਾਈਆ
-
ਆਪਣੇ ਪਿਆਰਿਆਂ ਮਿੱਤਰਾਂ ਅਤੇ ਪਰਿਵਾਰ ਨਾਲ ਗੁਰਪੁਰਬ ਮਨਾਓ
ਅਤੇ ਗੁਰੂ ਜੀ ਦੇ ਬ੍ਰਹਮ ਪਿਆਰ ਅਤੇ ਅਸੀਸਾਂ ਦਾ ਆਨੰਦ ਲਓ
ਧੰਨ ਗੁਰੂ ਪੁਰਬ
-
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਇਸ ਸ਼ੁਭ ਅਵਸਰ ਤੇ
ਮੈਂ ਤੁਹਾਨੂੰ ਸਾਰਿਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਹਾਂ
ਮੁਬਾਰਕ ਗੁਰਪੁਰਬ
-
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
-
ਸਤਿਨਾਮ ਵਾਹਿਗੁਰੂ, ਗੁਰੂਪਰਬ ਦੀਆਂ ਬੇਅੰਤ ਵਧਾਈਆਂ
ਵਾਹਿਗੁਰੂ ਤੁਹਾਡੇ ਸਾਰਿਆਂ ਤੇ ਅਸ਼ੀਰਵਾਦ ਬਣਾਈ ਰੱਖੇ
Pages: 1 2