Punjabi Whatsapp Status For Facebook , Instagram | Latest |

punjabi whatsapp status

gojatt.com/punjabi-whatsapp-status

punjabi love status   punjabi sad status   punjabi funny status   punjabi attitude status   all category status punjabi

hindi love status   hindi sad status   hindi funny status   hindi all category status



  • ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ..❤️💯


  • ਮੈ ਡਰਾਂ ਜਮਾਨੇ ਤੋਂ, ਇਜਹਾਰ ਨਹੀ ਕਰਦੀ, ਤੂੰ ਆਖੇ ਹਾਣ ਦਿਆ ਮੈ ਪਿਆਰ ਨਹੀਂ ਕਰਦੀ…🥰❤️


  • ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ 😍


  • ਮੇਰੀ ਬੇਚੈਨ ਭਰੀ ਜਿੰਦਗੀ ਚ, ਇਕ ਸਕੂਨ ਆ ਤੂੰ ❤️


  • ਰੋਜ ਬੱਸ ਇਕ ਹੀ ਖਿਆਲ, ਕਾਸ਼ ਉਹ ਅੱਜ ਵੀ ਹੁੰਦੇ ਨਾਲ..❤️


  • ਛੱਡ ਦਿੱਤਾ ਏ ਕਿਸੇ ਹੋਰ ਦੇ ਖਿਆਲਾਂ ‘ਚ ਰਹਿਣਾ, ਅਸੀਂ ਹੁਣ ਲੋਕਾਂ ਨਾਲ ਨਹੀਂ, ਖੁਦ ਨਾਲ ਇਸ਼ਕ ਕਰਦੇ ਆਂ.. 🥰🥰


  • ਤੇਰੇ ਲਈ ਤੇਰੇ ਨਾਲ ਲੜ ਰਹੇ ਹਾਂ 😊ਪਤਾ ਨੀ ਕਿਹੋ ਜਿਹੀ ਮੁਹੱਬਤ ਕਰ ਰਹੇ ਹਾਂ | ❤️


  • ਖਾਮੋਸ਼ੀ 🤫ਨਾਲ ਮੈਂ ਉਸਨੂੰ ਦੇਖਦਾ ਹੀ ਰਿਹਾ ਸੁਣਿਆਂ ਹੈ🥰 ਇਬਾਦਤ ਵਿਚ ਬੋਲਿਆ ਨਹੀਂ ਕਰਦੇ |❤️


  • ਲਫਜ ਤਾ ਲੋਕਾ ਲਈ ਲਿਖਦੇ ਆ.. ਤੂੰ ਤਾ ਅੱਖਾ 👀 ਵਿਚੋ ਪੜਿਆ ਕਰ ਕਮਲਿਆ..❤️


  • ਨੀਲੇ ਨੈਣਾਂ ਦਾ ਰੰਗ ਸੀ ,ਚੜਦੇ ਦੀ ਲਾਲੀ ਵਰਗਾ ਤੈਨੂੰ ਸੱਭ ਪਤਾ ਸੋਹਣਿਆ , ਤੈਥੋਂ ਦੱਸ ਕਾਹਦਾ ਪਰਦਾ | ❤️❤️


  • ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ,💐 ਸਾਨੂੰ ਤੇ ਬਸ ਉਸਦਾ ਮੁਸਕਰਾਉਣਾ 🥰 ਚੰਗਾ ਲੱਗਦਾ ਸੀ |


  • ਨਾ ਸੋਚਿਆ ਕਰ ਕੇ ਭੁੱਲ ਜਾਵਾਂਗੇ ਤੈਨੂੰ, ਨਾ ਤੂੰ ਐਨਾ ਆਮ ਏ, ਤੇ ਨਾ ਸਾਡੇ ਵੱਸ ਦੀ ਗੱਲ ਏ..❤️


  • ਬਸ ਐਨਾ ਕੁ ਕਰੀਬ ਰਹੀ ਸੱਜਣਾ, ਜੇ ਗੱਲਾਂ ਨਾ ਵੀ ਹੋਣ, ਤਾਂ ਵੀ ਦੂਰੀ ਨਾ ਲੱਗੇ. ❤️❤️


  • ਤੇਰੇ ਦਿੱਲ ❤️ ਨੂੰ ਜਾਂਦਾ ਜੋ ਰਾਹ ਸੱਜਣਾ ਅਸੀ ਰਾਹੀਂ ਓਹਨਾ ਰਾਹਾਂ 🛣️ ਦੇ |


  • ਜਿਹਦੇ ਬਦਲੇ ਤੂੰ ਮਿਲ ਜਾਵੇਂ, ਖੁਦਾ ਕੋਈ ਐਸਾ ਗੁਨਾਹ ਕਰਾਵੇ ਮੇਰੇ ‘ਤੋਂ.. ❤️


  • ਝੜ ਗਏ ਪੱਤੇ 🍂 ਕਦੇ ਤਾਂ ਖਿਲਣਗੇ, ਜਿਹੜੇ ਵਿਛੜ ਗਏ ਨੇ ਕਦੇ ਤਾਂ ਮਿਲਣਗੇ | 💯


  • ਸ਼ਾਂਤ ਦਰਿਆਵਾਂ 🌊 ਦੇ ਵਾਂਗ ਵਹਿੰਦੇ ਨੇ….. ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ 😊


  • ਚਾਹਾਂ ਅਤੇ ਸਲਾਹਾਂ ਸੱਜਣਾ ਅਸੀਂ ਆਪਣਿਆਂ ਤੋਂ ਹੀ ਲੈਂਦੇ ਆ….☕


  • ਵਖਤ ਸਿਖਾ ਰਿਹਾ… ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ …..🔥🔥


  • TREND ਨਾਲ ਤਾਂ ਦੁਨੀਆਂ ਚਲਦੀ ਹੋਊ…ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ… -😎😎


  • ਭੁੱਲਿਆ ,ਨੀਂ ਪੰਗੇ ਭਾਮੇਂ ਫੱਕਰ ਹੋਇਆ,,ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ ​​​​,,😎


  • ਸਾਡੀ ਔਕਾਤ ਨਹੀਂ ਕਿਸੇ ਦਾ ❤️ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ ,,


  • ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ 🌊 ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ ​​​​​​​​,,


  • ਸਾਡੀ ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ🗣 ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ😡 🤬 ਜਾਦੇਂ ਓ,,,


  • ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ 🔥🔥


  • ਲੋਕ ਅੱਜ ਕੱਲ ❤️ ਚੰਗੇ ਦਿਲ ਨੀ…ਚੰਗੇ ਦਿਨ 🙏 ਦੇਖਦੇ ਨੇ……


  • ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️


  • ਜਿੱਥੇ ਲੱਗਦੇ ਨਾ 🦶🏻ਪੈਰ, ਓਥੇ ਲਾ ਤੇ 🚫ਬੰਨ੍ਹ ਨੀ…ਦੂਜਿਆਂ ਨੂੰ 🖕🏻ਨਿੰਦੀ ਜਾਣਾ, ਸਾਡਾ ਕੰਮ ਨੀ⚠️….


  • ਜਿੰਨੀ ਦਿੱਤੀ 🕉️ਰੱਬ ਨੇ ਆ ਕੱਢੁ 🥳ਟੌਰ ਨਾਲ….ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ🤷🏻‍♂️…..

punjabi whatsapp status

punjabi whatsapp status, punjabi facebook status, facebook status in punjabi, punjabi status , status in punjabi , love punjabi status, latest status in punjabi , whatsapp status, whatsapp shayari , facebbok shayari ,


amdesiprince

2 thoughts on “Punjabi Whatsapp Status For Facebook , Instagram | Latest |

  1. Best site

  2. JamesRix

    https://over-the-counter-drug.com/# over the counter nausea medicine

Leave a Reply

Your email address will not be published. Required fields are marked *