-
ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ
-
ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,
ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ
-
ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,
ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ
-
ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,
ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ
-
ਨਿੱਤ Controversy ਕਰੀਏਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ,
ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ
-
ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,
ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ
-
ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ,
ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ
-
ਸਿਰਫ ਇੱਕ ਬਹਾਨੇ ਦੀ ਤਲਾਸ਼ ‘ਚ ਹੁੰਦਾ ਹੈ,
ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ
-
ਗਲਤੀਆਂ ਵੀ ਹੋਣਗੀਆਂ ਤੇ ਗਲਤ ਵੀ ਸਮਝਿਆ ਜਾਊਗਾ,
ਇਹ ਜ਼ਿੰਦਗੀ ਹੈ ਜਨਾਬ…!
ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ
-
ਮੈਂ ਜਜਬਾਤ ਭੇਜਦਾ ਰਿਹਾ ਤੇ ਉਹ ਅਲਫਾਜ਼ ਹੀ ਸਮਝਦੇ ਰਹੇ, ਜ਼ਿੰਦਗੀ ਤਾਂ ਬਹੁਤ ਅਾਸਾਨ ਹੈ ਬਸ ਖਵਾਹਿਸ਼ਾਂ ਦਾ ਬੋਝ ਹੀ ਜਿਆਦਾ ਹੈ
-
ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ, ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ
-
ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ
-
ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ
-
ਦੇਖਿਆ ਈਦ ਦਾ ਚੰਦ ਤਾਂ ਮੰਗੀ ਏਹੋ ਦੁਆ ਰੱਬ ਤੋਂ,
ਦੇ ਦੇ ਸਾਥ ਮੈਨੂੰ ਸੱਜਣਾਂ ਦਾ ਸਦਾ ਲਈ ਜੋ ਸੋਹਣਾ ਹੈ ਜੀ ਸਾਰੇ ਜੱਗ ਤੋਂ
-
ਦੇਸ ‘ਚ ਨਿਕਲਿਆ ਹੋਣਾ ਕਿਤੇ ਈਦ ਦਾ ਚੰਦ,
ਵਿੱਚ ਪਰਦੇਸਾਂ ਅੱਖਾਂ ਕਈ ਨਮ ਹੋਣੀਆਂ
****************
-
ਚੰਦ ਨਿਕਲਿਆ ਤਾਂ ਮੈਂ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਰੋਇਆ,
ਗਮ ਦੇ ਹੰਝੂ ਸੀ ਜੋ ਖੁਸ਼ੀਆਂ ਦੇ ਬਹਾਨੇ ਨਿਕਲ ਗਏ
-
ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ,
ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ
-
ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K,
ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ,
ਤੇ Hmmm ਵਾਲਿਆਂ ਨੇਂ ਤਾਂ ਨੱਕ ‘ਚ ਦਮ ਕਰ ਰੱਖਿਆ ਹੈ
-
ਇਹ ਕੋਈ ਗਾਣੇ ਜਾਂ ਫਿਲਮ ਦਾ ਸੀਨ ਨਹੀ
ਇਹ ਹੀ ਜੱਟ ਹੈ , ਸੱਚ ਹੈ
-
ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ ਅੱਥਰੇ ਨੇਂ
-
ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂ ਗੇ