-
ਪਛਤਾਉਣ ਦਾ ਮੌਕਾ 😊 ਜ਼ਰੂਰ ਦਿੱਤਾ ਜਾਏਗਾ,,
ਜਿਨਾਂ 🙂 ਦੇ ਖਿਆਲ ਗਲਤ ਨੇ ਸਾਡੇ ਬਾਰੇ..
-
ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ,
ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ.
-
ਪੈਰਾਂ ਦੀ ਚਾਲ ਤਾ ਹਰੇਕ ਨਾਲ🙏 ਮਿਲ ਜਾਂਦੀ ਆ
ਪਰ ਮੱਤ ਟਾਵੇ ਟਾਵੇ ਨਾਲ ਮਿਲਦੀ 🙏ਏ
ਸਭ ਤੋਂ ਖਤਰਨਾਕ ਹੁੰਦਾ ਹੈ ਮੁਹੱਬਤ ਹੋ ਜਾਣਾ
ਉਹ ਵੀ ਇੱਕ ਤਰਫ਼ਾ
-
Block ਕਰਨ ਨਾਲ ਰਿਸ਼ਤੇ ਖਤਮ ਨਹੀ ਹੁੰਦੇ ..
ਤੇ msg ਕਰਨ ਨਾਲ ਕੋਈ ਨੀਵਾ ਨਹੀ ਹੋ ਜਾਦਾ।।
-
ਜਾਣ ਪਛਾਣ ਦੀ ਗੱਲ ਛੱਡ ੳੁਸਤਾਦ
ਬਣਦੀ ਸਭ ਨਾਲ ਅਾਪਾ ਦਿਖਾਵੇ ਨੀ ਕਰੀਦੇ
-
ਜਿੰਦਗੀ ਤਾਂ ਸਸਤੀ ਏ ਯਾਰਾ।
ਗੁਜਾਰਨ ਦੇ ਤਰੀਕੇ ਮਹਿੰਗੇ ਨੇ!♠️
-
ਆਪਾ ਆਪਣੀ ਮੌਜ ਵਿਚ ਰਹੀਦਾ ਉਸਤਾਦ”
ਜਿਸਨੇ ਮਾੜਾ ਕਹਿਣਾ ਉਸਨੇ ਤਾਂ ਕਹਿ ਹੀ ਦੇਣਾ”
-
ਚੰਗੇ ਬਣੋ ਪਰ ਬਹੁਤੇ ਚੰਗੇ ਨਾ ਬਣੋ,ਬਹੁਤੇ ਚੰਗਿਆਂ ਨੂੰ ਲੋਕ ਮੂਰਖ ਸਮਝਦੇ ਹਨ।
-
ਤਸਵੀਰਾਂ ਬੋਲਦੀਆਂ ਨੀਂ ਚੁੱਪ ਕਰਵਾ ਦਿੰਦੀਆਂ ❤️
-
ਜਾਣ ਪਛਾਣ ਕੁੱਝ ਖ਼ਾਸ ਨਹੀ,
ਪਰ ਨਜ਼ਰਾਂ ‘ਚ’ ਸਭ ਦੇ ਆਂ!
-
ਪਾਣੀ ਵਰਗੇ ਸਾਫ ਜ਼ਰੂਰ ਹਾਂ
ਪਰ ਹਰ ਇਕ ਤੇ ਡੁੱਲਣਾ ਨਹੀ ਆਉਦਾ
-
ਮੰਨਿਆ k ASLA ਜਰੂਰੀ ਜੰਗ ਲਈ
ASLE TO ਪਹਿਲਾ ਚੰਗੇ YAAR ਚਾਹੀਦੇ
-
ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰ ਸੱਜਣਾ,
ਮੰਜ਼ਿਲ ਦੀ ਕੀ #ਔਕਾਤ ਕੇ ਸਾਨੂੰ ਨਾ ਮਿਲੇ
-
ਸੌਦੇ ਘਾਟੇ ਦੇ ਹੀ ਮੰਨਜੂਰ ਕਰ ਲਿਉ ਕਰੋ ਜਨਾਬ..
ਐਂਵੇ ਜ਼ਮੀਰਾਂ ਵੇਚ ਕੇ ਮੁਨਾਫ਼ੇ ਨਹੀ ਮਿਲਦੇ..
-
ਆਪਣਾ ਖਿਆਲ ਰੱਖੀ ਸੱਜਣਾ
ਰੁੱਤ ਬੰਦੇ ਖਾਣੀ ਚਲ ਰਹੀ ਆ