Punjabi Songs Status Songs Lyrics Status For Facebook and WhatsApp 2023


  • ਤੂੰ ਮਿਲਕੇ ਕਿਤੇ ਮੁੱਲ ਤਾਰ ਦੇ, ਮੈਂ ਸੁਪਨਾ ਏ ਦੇਖਿਆ ਉਦਾਰ ਗੋਰੀਏ❤️🥰



  • ਇੱਕ ਰੀਜ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ ਤੇਰਾ ਨਾਮ ਤਰਸਦਾ ਏ, ਬੁਲ੍ਹਾਂ ਤੇ ਆਉਣ ਲਈ॥🥺❤️



  • ਚਾਹਤਾਂ ਤੇਰੀਆਂ ਮੈਂ ਲੈਕੇ ਕਿੱਦਰ ਨੂੰ ਜਾਵਾਂ 🥺 ਮਜ਼ੀਲਾਂ ਖੋਹ ਗਈਆਂ ਤੇ ਖੋਹ ਗਈਆਂ ਨੇ ਰਾਵਾਂ 💔🍂



  • ਗੈਰਾਂ ਚੋਂ ਮਿਲਜੇ ਤੂੰ ਜੇ, ਵੇ ਮੈਂ ਤੇਰੇ ਕੋਲ ਕਿਉਂ ਆਵਾਂ.🥀💔



  • ਗਿਆ ਮਾੜਾ ਟਾਇਮ ⏱️ ਹੁਣ ਮੁੜਕੇ ਨੀ ਆਉਣ ਦਿੰਦੇ, ਖੁਲੀਆਂ ਅੱਖਾ 👀 ਨਾ ਦੇਖੇ ਸੁਪਨੇ ਨੀ ਸੋਣ ਦਿੰਦੇ |



  • ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…💪



  • ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ, ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ🥀



  • ਕੋਈ ਸਿਆਸਤ ਵੱਟਾ ਉਤੇ ਅੱਕ ਨੀ ਲਾ ਸਕਦੀ… ਗੁਰੂ ਨਾਨਕ ਦੇ ਖੇਤਾਂ´ਚੋਂ ਵਰਕਤ ਨੀ ਜਾ ਸਕਦੀ 🌽



  • ਕਿਸੇ ਬੰਦੇ ਮੂਹਰੇ ਝੁੱਕਣਾ ਕਿਓ ਦੱਸ ਫਿਰ ਨੀ ਜਦੋ ਬਾਬੇ 🙏 ਅੱਗੇ ਲੱਗਣੀ ਆ ਪੇਸ਼ੀ ਬੱਲੀਏ 💯



  • ਵੈਰ ਮਿੱਤਰਾਂ 💪 ਨਾਲ ਫਿਰਦੇ ਆ ਪਾਉਣ ਨੂੰ ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼ 🔥



  • ਦਿਲ ❤️ਮਿਲਿਆ ਨੂੰ ਕੋਣ ਪੁੱਛੇ, ਜਿੱਥੇ ਨਾ ਮਿਲਦੀ ਜਾਤ ਹੀਰੇ |



  • ਤੇਰੇ ਅੱਗੇ ਬੋਲਦਾ 🤫 ਈ ਨਈ ਬੋਲਦਾ ਈ ਨਈ ਪਿੰਡ ਰਾਉਲੇਆਂ 💪 ਚ ਪਹਿਲਾ ਨਾਮ ਆਉਂਦਾ।



  • ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨੀ ਕਰ ਸਕਦਾ | 👍



  • ਜਦੋ ਮਾੜਾ ਹੁੰਦਾ ਟਾਈਮ⌚ ਉਦੋਂ ਫੋਨ📱 ਵੀ ਨੀ ਚੱਕਦੇ, ਕਰ ਲੈਂਦੇ SEEN IGNORE😏 ਕਰੀ ਰੱਖਦੇ ॥



  • ਪਰਦੇ ਇਤਬਾਰਾਂ ਦੇ, ਮੈਂ ਉੱਠਦੇ ਦੇਖੇ ਨੇ !! ਕਈ ਹਾਣੀ ਰੂਹਾਂ ਦੇ, ਪਿੰਡੇ ਲੁੱਟਦੇ ਦੇਖੇ ਨੇ!! ❤️



  • ਜੇ ਸਾਂਭਦਾ ਵਲੈਤ 🍁 ਨਾ ਪੰਜਾਬ ਨੂੰ ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ 🏡 |



  • ਨਾ ਪਿੰਡ ਦਿਲ ❤️ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ |



  • ਸਾਰਾ ਜੱਗ 💪 ਜਿੱਤ ਲੈਣਾ ਏ ਮੈਂ ਵੇਖ ਲਈਂ ਫੇਰ ਕਦਮਾਂ ਚ ਰੱਖੂ ਬੇਬੇ ਬਾਪੂ 👩‍👧‍👦 ਦੇ |



  • ਕੁਝ ਸਾਨੂੰ ਆਕੜ ਮਾਰ ਗਈ, ਕੁਝ ਸੱਜਣ ਬੇ-ਪਰਵਾਹ ਨਿਕਲੇ | ❤️



  • ਮੈਂ ਸੋਜਾ ਹਿੱਕ ਤੇ ਸਿਰ ਧਰ ਕੇ ਤੂੰ ਸੁਪਨਾ ਬਣਕੇ ਆਇਆ ਕਰ |🥰🥰



  • ਕੀਨੇ ਕੀਨੇ ਕਿੱਥੇ ਕਿਹੜੀ ਗੱਲ ਕਹੀ ਆ, ਕੋਈ ਨੀ ਦਿਮਾਗ ਚ ਲਿਸਟ ਬਣੀ ਪਈ ਆ….!!

Punjabi songs status Punjabi songs status Punjabi songs status Punjabi song status Punjabi song status Punjabi song  status Punjabi song status Punjabi song statusPunjabi song statusgojatt.com