Punjabi Songs Status, Punjabi Songs Lyrics Status, Sidhu Moose wala, Shayari songs – Latest

punjabi songs status

https://gojatt.com/punjabi-song-status



  • ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ☝🏻



  • 🤙🏻ਮਿੱਠਾ ਜੱਟ, ਕੌੜੇ ਘੁੱਟ ਨਾਂ ਮੈਂ ਪੀਵਾਂ ਬੱਲੀਏ, ਮਤ ਉੱਚੀ ਮੇਰਾ ਮਨ ਜਮਾਂ ਨੀਵਾਂ ਬੱਲੀਏ😌



  • 🤨ਹੋਵੇ ਖੁੰਦਕ ਵਿਚਾਲੋਂ ਬੰਦਾ ਪਾੜਦੇ, ਪਰ ਕੱਡੀਦੀ ਨੀ ਗਾਲ ਕਿਸੇ 🧡ਮਾਂ ਤੇ।👆



  • 👑ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ 💖



  • 🤙🏻ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਆ💖ਐਥੋ ਪਤਾ ਲੱਗਦਾ ਆ JATT ਦੀ ਚੜਾਈ ਆ😈



  • ਅਸੀਂ ਅੱਜ ਦੇ ਰਾਜੇ ਹਾਂ ♠ ਸਾਡਾ ਪਤਾ ਨਹੀਂ ਕੱਲ ਦਾ ♥🔫🔫



  • ਲੁੱਕ ਪੂਰੀ ਗੈਗ ਟੱਚ ਯਾਂਰ ਦੀ ਰਕਾਂਨੇ ਪਰ ਦਿਲ ਦਾਂ ਕਲੀਨ ਗੱਭਰੂ। 💯



  • ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ, ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ❤️



  • ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ|| ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।।💪



  • ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ.😎😎



  • 💰 money ਹੀ Black ਆ ਦਿਲ ਤੋਂ ਤਾਂ ਸੱਚੇ ਆਂ🖤 ਨਾਗਨੀ ਸ਼ਕੀ ਦੀ ਭੋਰਾ 😎 ਚਿੱਟੇ ਤੋਂ ਤਾਂ ਬਚੇ ਆਂ☠️



  • ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ🙏🙏



  • ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ 😠😠



  • ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,🙏🙏



  • ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ..✌🏻



  • ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ, ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ..!!🔥🔥



  • ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ 🙏🙏



  • ਮੰਨਿਆ ਕੇ ਹਰ ਗਲਤੀ ਤੋਂ ਬਾਅਦ ਮੁੱਕਰ ਗਿਆ ਹਾ ਮੈਂ , ਹਾਂ ਵਾਪਸ ਆਜਾ ਜ਼ਿੰਦਗੀ ਦੇ ਵਿਚ ਸੁਧਰ ਗਿਆ ਹਾ ਮੈ … 🎭



  • ਬੜੇ ਚੱਲਦੇ ਨੇ ਯਾਰਾਂ ਦੇ ਖ਼ਿਲਾਫ ਚੱਲ ਕਰ ਤੇ ਮੈਂ ਮਾਫ਼ ਜੱਟ ਨੀਤਾਂ ਵੱਲੋਂ ਸਾਫ਼ ਆ 🦅



  • ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ❤️ ਦੀ ਵਾਗ ਰਾਜਿਆ 👑 ਦੇ ਰੱਖਿਆ ਕਰੂ |


punjabi status , punjabi song status , status punjabi , love status punjabi , punjabi funny status , songs status punjabi

 

NEXT>>