Punjabi Sad Status For Facebook WhatsApp and Instagram Latest 2024

sad status punjabi • ਜ਼ਿੰਦਗੀ ਤਾਂ ਆਪੇ ਲੰਘ ਈ ਜਾਣੀ ਏ

  ਮਸਲਾ ਤਾਂ ਹੱਸ ਕੇ ਲੰਘਾਉਣ ਦਾ ਏ • ਉਹਨੇ ਸਿਰਫ਼ ਗੱਲਾ ਕਰਨੀਆਂ ਸੀ

  ਤੇ ਮੈਂ ਮੁਹੱਬਤ ਕਰ ਬੈਠਾ • ਦਿਲ ਨੂੰ ਵੀ ਉਹੀ ਚੀਜ਼ ਪਸੰਦ ਆਉਦੀਆ

  ਜੋ ਕਰਮਾਂ ਚ ਨਹੀਂ ਹੁੰਦੀ • ਹੁਣ ਮੈ ਖੁਦ ਹੀ ਨਹੀਂ

  ਚਾਹੁੰਦਾ ਕੀ ਕੋਈ ਮੈਨੂੰ ਚਾਹੇsad punjabi status

 • ਨੇੜੇ ਤਾ ਬਹੁਤ ਨੇ

  ਪਰ ਨਾਲ ਕੋਈ ਵੀ ਨਹੀ • ਮੁਹੱਬਤ ਦਾ ਸਿਰਫ ਦਰਵਾਜ਼ਾ ਸੋਹਣਾ

  ਰਾਹ ਤਾਂ ਚੀਕਾਂ ਕਢਵਾ ਦਿੰਦਾ • ਚਾਹ ਵਰਗੇ ਆ ਸੱਜਣਾ ਲੋਕ ਵਰਤੀ ਵੀ ਜਾਂਦੇ ਨੇ

  ਤੇ ਮਾੜਾ ਵੀ ਆਖੀ ਜਾਦੇ ਨੇ • ਬਰਬਾਦ ਹੋਣਾ ਪੈਂਦਾ ਏ

  ਯਾਦਾਂ ਐਵੇਂ ਹੀ ਨਹੀਂ ਬਣਦੀਆਂpunjabi sad status

 • ਬੱਚਿਆਂ ਵਾਂਗੂੰ ਪਾਲੇ ਸੁਪਨੇ ਜਦੋਂ ਟੁੱਟਦੇ ਆ

  ਤਾਂ ਤਕਲੀਫ਼ ਸਿਰਫ਼ ਸਹਿਣ ਵਾਲ਼ਾ ਹੀ ਜਾਣਦਾ • ਲੋਕ ਸ਼ਕਲਾਂ ਤੇ ਮਾਰਦੇ ਨੇ ਜਨਾਬ

  ਮੈਨੂੰ ਤਾਂ ਉਹਦੀ ਅਵਾਜ਼ ਨਾਲ ਵੀ ਮੁਹੱਬਤ ਆ • ਜਦੋਂ ਵਕਤ ਆਪਣਾ ਨਾਂ ਹੋਵੈ ਤਾਂ

  ਆਪਣੇ ਵੀ ਆਪਣੇ ਨਹੀਂ ਰਹਿੰਦੇsad shayari punjabi

 • ਛੇਤੀ ਟੁੱਟਣ ਵਾਲੇ ਨਹੀਂ ਸੀ ਅਸੀ

  ਬਸ ਕੋਈ ਆਪਣਾ ਬਣ ਕੇ ਤੋੜ ਗਿਆ • ਬਸ ਨਿਭਾਉਣ ਵਾਲੇ ਹੀ ਨੀ ਮਿਲਦੇ

  ਚਾਹੁਣ ਵਾਲੇ ਤਾਂ ਹਰ ਮੋੜ ਤੇ ਖੜੇ ਹੁੰਦੇ ਨੇsad punjabi shayari

 • ਬਾਰਿਸ਼ ਖ਼ਤਮ ਹੋ ਜਾਣ ਤੇ ਛੱਤਰੀ ਵੀ ਬੋਝ ਲਗਦੀ ਆ • ਧੋਖਾ ਤਾ ਨਹੀ ਪਰ ਸਾਥ ਤਾ

  ਤੂਵੀ ਨਹੀਂ ਦਿੱਤਾ

NEXT>>