Skip to content
-
ਦਰਦ ਨੂੰ ਹੱਸਕੇ ਸਹਿਣਾ ਕੀ ਸਿੱਖ ਲਿਆ ਸਾਰੇ ਸੋਚਦੇ ਆ ਕੇ ਇਹਨੂੰ 🤔🤔 ਤਕਲੀਫ ਨਹੀਂ ਹੁੰਦੀ |
-
ਇਸ਼ਕ ਦੇ ਰਾਹਾਂ ਤੋਂ ਪਾਸਾ ਵੱਟ ਗਏ ਆ..ਪਿਆਰ ਕਰਨਾ ਨੀ ਭੁਲੇ ਬਸ ਕਰਨੋ ਹੱਟ ਗਏ ਆ..😊
-
ਮੂਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆਂ, ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ..🔥🔥
-
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ, ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇ…🥺
-
ਦਿਲ ਤੇ ਲੱਗੀਆਂ ਸੀ ਸੱਜਣਾ ਯਾਰੀਆਂ ਵੀ ਤੇ ਸੱਟਾਂ ਵੀ |💔
-
ਮੁੜ ਕੇ ਮੈਂ ਇਸ ਲਈ ਨਹੀਂ ਦੇਖਿਆ ਕਿਉਂਕਿ ਜੇ ਉਹ ਨਾ ਦੇਖਦਾ ਤਾਂ ਦਿਲ ਟੁੱਟ ਜਾਂਦਾ 💔
-
ਹੱਸਣਾ ਸਿੱਖਣਾ ਪੈਂਦਾ ਹੈ, ਰੋਣਾ ਤਾਂ ਪੈਦਾ ਹੁੰਦੇ ਹੀ ਆ ਜਾਂਦਾ ਹੈ.😊😊
-
ਮੀਂਹ ਦਾ ਚਾਅ ਹਰੇਕ ਛੱਤ ਨੂੰ ਨਹੀਂ ਹੁੰਦਾ, ਕਈਆ ਨੂੰ ਫਿਕਰ ਵੀ ਹੁੰਦੀ ਆ.💯💯
-
ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ ❤️
-
ਬੜੀ ਖੁਸ਼ੀ ਨਾਲ ਗਏ ਨੇ ਮੇਰੀ ਜ਼ਿੰਦਗੀ ਚੋ , ਸੱਜਣਾ ਦੀ ਕੋਈ ਮੁਰਾਦ ਪੂਰੀ ਹੋਈ ਲੱਗਦੀ ਏ..😊😊
-
ਯਾਦ ਨਹੀਂ ਕਰੇਂਗਾ ਇਹ ਤਾਂ ਪਤਾ ਸੀ, ਪਰ ਭੁੱਲ ਹੀ ਜਾਵੇਗਾ ਇਹ ਨਹੀਂ ਸੋਚਿਆ ਸੀ 💔🥺
-
ਹੁੰਦੇ ਇਸ਼ਕ ਚ ਬੜੇ ਪਾਖੰਡ ਦੇਖੇ ਨੇ ਰੂਹਾਂ ਵਾਲੇ ਵੀ ਬਦਲਦੇ ਰੰਗ ਦੇਖੇ ਨੇ 💯💯