Punjabi Respect Status

punjabi respect status


 • ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ,
  ਧੱਕੇ ਨਾਲ ਪਿਆਰ ਨਾ ਪਾਏ ਜਾਦੇ,
  ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ,
  ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ .,


 • ਲੜਾੲੀ ਕਰ ਕੇ ਤੇ ਜੰਗ ਜਿੱਤੀ ਜਾਦੀ ਅਾ_封ਦਿਲ ਤਾ ਪਿਅਾਰ ਤੇ ਇੱਜਤ ਨਾਲ ਜਿੱਤੇ ਜਾਦੇ ਨੇ,


 • ‪‪‪‪‪ਜਜਬਾਤੀ ੲਿੰਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
  ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
  ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
  ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ,,


 • ਭੱਜਣ😳ਭਜਾਓਣ ਵਾਲਾ ਕੰਮ🤔ਪਿਆਰ❤️ਵਿੱਚ ਕਰੀਏ ਨਾ,,
  ਪਹਿਲਾ️ਸੋਚੋ ਮਾਂ ਪਿਓ ਬਾਰੇ,,
  ਦੋ✌️ਦਿਨ☀️ਪਹਿਲਾ ਮਿਲੇ __ਇਨਸਾਨ ਦੇ ਪਿੱਛੇ ਕਦੇ ਵੀ ਮਰੀਏਨਾ,,,


 • ਅਹਿਸਾਸ ਤੇਰਾ ਅਸੀਂ ਤੇਰੇ ਬਾਅਦ ਵੀ ਰੱਖਿਆ,
  ਭੁੱਲੇ ਵੀ ਤੈਨੂੰ ਤੇ ਤੈਨੂੰ ਯਾਦ ਵੀ ਰੱਖਿਆ,
  ਉਹਲੇ ਰੱਖਿਆ ਤੈਨੂੰ ਨਿਗਾਹਾਂ ਤੋਂ,
  ਤੇ ਖੁਆਬ ਦੀ ਤਰ੍ਹਾਂ ਦਿਲ ਦੇ ਕੋਲ ਵੀ ਰੱਖਿਆ,,


 • ਮਾਫ ਕਰੀ ਰੱਬਾ ਦਿਲ __3__ ਜੇ ਕਿਸੇ ਦਾ ਦੁਖਾਇਆ ਹੋਵੇ,
  ਦੇਦੀ ਮੇਰੇ ਹਿੱਸੇ ਦੇ ਸੁੱਖ,
  ਜਿਸ ਦੀ ਅੱਖਚ ਮੇਰੇ ਕਰਕੇ ਹੰਝੂ ਆਇਆ ਹੋਵੇ,,,