Punjabi Respect Status

punjabi respect status

punjabi respect status • ਲਗੀ ਹੋਵੇ ਯਾਰੀ ਬਹੁਤੀ ਗੱਲ ਨਹੀ ਉਡਾਈ ਦੀ,,
  ਕੁੜੀ ਚੰਗੀ ਹੋਵੇ ਜਾ ਮਾੜੀ ਇਜਤ ਨਾਲ ਬੁਲਾਈ ਦੀ
share on Whatsapp


 • ਸਾਨੂੰ ਬਦੁਆਵਾਂ ਦੇਣ ਲਈ ਕਿਸੇ ਦਾ ਸਹਾਰਾ ਜਰੂਰ ਲੈ ਲਈ ਕਿਉਕਿ ਮੁਕਾਬਲਾ ਮੇਰੀ ਮਾਂ ਦੀਆਂ ਦੁਆਵਾਂ ਨਾਲ ਹੋਣਾ,
share on Whatsapp


 • ਹਾਰਨ ਵਾਲੇ ਦਾ ਵੀ ਆਪਣਾ ਹੀ ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ..👌👌
share on Whatsapp


 • 👉🏻ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ 🙏. ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ,
  ਪਰ ਕੋਈ ਯਾਰ ਮਗਰ ਨਾ ਰਹਿ,,
share on Whatsapp


 • #LOAFER ਨੀ ਆ ਮਿੱਤਰਾ☝🏻
  #TIME ਤੋ ਪਹਿਲਾ ਸਾਂਬੀਆ ਨੇ ਜਿੰਮੇਦਾਰੀਆ
share on Whatsapp


 • ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ…… ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ…… ਯਾਰਾ ਅਸੀ ਤਾ ੳੁਹ ਫੁੱਲ ਹਾ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ.
share on Whatsapp


 • ਬਸ top ਸਹੇਲੀਅਾਂ 👈ਮੈ ਰੱਖੀਅਾਂ ☺, ਸ਼ੌਕ Boyfrnd ਵਾਲਾ ਨਹੀਓ ਪਾਲਿਅਾ ,
  ਖਰੀ ਬਾਪੂ👳 ਦੀ ਅਸਾਂ ਦੇ ਓਤਰੀ 👆,ਗੱਪਾਂ ਮਾਰ time⌚ ਨਹੀਓ ਗਾਲਿਅਾ
  ਵੇ ਸਾਨੂੰ ੳੁਹਨਾ ਵਿਚ ਬਲਿਲਅਾ ਨਾ ਗਿਣਲੀ, ਜਿਹੜੀ collega🏬 ‘ਚ ਵਰ ਫਿਰੇ ਲੱਭਦੀ.
share on Whatsapp


 • ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ 👈
  ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ ❤️
share on Whatsapp


 • ਜਿਆਦਾ ਹੀ #pyar ਕਰਦਾ ਤੈਨੂੰ
  ਏਸੇ ਗੱਲ ਦਾ ਸੀ ਤੂੰ #ਗਰੂਰ ਕਰਦੀ
  ਤੇਰੇ ਬਾਅਦ #ਸਹਾਰਾ ਵੀ ਓਸੇ ਨੇ ਦਿੱਤਾ
  ਜਿਸ #ਚੀਜ਼ ਤੋਂ ਸੀ ਤੂੰ #ਦੂਰ ਕਰਦੀ
share on Whatsapp


 • ਆਪਣੀ ਜਾਤ ਅਤੇ ਮਜ਼ਹਬ ਦਾ ਮਾਣ ਨਾ ਕਰ,
  ਪਰਮਾਤਮਾ ਅਤੇ ਮੌਤ ਸਭ ਲਈ ਬਰਾਬਰ ਹਨ,,
share on Whatsapp

NEXT>>