PUNJABI LOVE STATUS


  • ਵਜ੍ਹਾ ਨਫਰਤ ਲਈ ਲੱਭੀ ਦੀ ਦਿਲਾਂ, ਮਹੁੱਬਤ ਤੇ ਹੁੰਦੀ ਹੀ ਬੇਵਜ੍ਹਾ 🖤

share on Whatsapp



  • ਸੂਰਜਾਂ ਸੰਗ ਬੱਦਲਾਂ ਦੇ ਮੇਲ ਜਿਹਾ, ਤੇਰਾ ਚੇਤਾ ਸ਼ਾਮ ਸਵੇਰ ਜਿਹਾ ❤️

share on Whatsapp



  • ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ ਕਿਸੇ ਦੀ ਨਜ਼ਰ ਕਰਾਉੰਦੀ ਹੈ!! ❤️

share on Whatsapp



  • ਅਸੀ ਥੋੜੇ ਜਹੇ ਬਰਬਾਦ ਹੋਏ, ਕੁਝ ਤੇਰੇ ਨਾਲ ਹੋਏ, ਕੁਝ ਤੇਰੇ ਬਾਅਦ ਹੋਏ | 🥰

share on Whatsapp



  • ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ, ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..❤️

share on Whatsapp



  • ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ, “ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ”🥰

share on Whatsapp



  • ਹੋਤੀ ਰਹੇਗੀ 🥰 ਮੁਲਾਕ਼ਾਤੇੰ ਤੁਮਸੇ 😊 ਨਜ਼ਰੌ਼ ਸੇ 🧐 ਦੂਰ ਹੋ ਦਿਲ 💕 ਸੇ ਨਹੀਂ,,

share on Whatsapp



  • ਨਫ਼ਰਤ ਆਕੜ ਤਿਆਗ ਕੇ ਹੀ ਮੇਲ ਹੁੰਦਾ ਰੂਹਾਂ ਦਾ ਝੁਕਣਾ ਹੀ ਪੈਂਦਾ ਸਜਨਾ ਪਾਣੀ ਪੀਣ ਲਈ ਖੂਹਾਂ ਦਾ।❤️💯

share on Whatsapp

 



  • ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ

share on Whatsapp



  • ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

share on Whatsapp.



  • 💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘

    share on Whatsapp



      • ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

    share on Whatsapp


  • NEXT>>