PUNJABI LOVE STATUS


  • ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️

share on Whatsapp



  • ਉਹਨਾਂ ਨੂੰ ਪੂੱਛ ਲਵੋ ਇਸ਼ਕ ਦੀ ਕੀਮਤ.. ਅਸੀਂ ਤਾਂ ਜਨਾਬ ਬਸ ਚਾਹ ਦੇ ਕੱਪ ਤੇ ਵਿਕ ਜਾਵਾਂਗੇ ☕

share on Whatsapp



  • ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ ..❤️❤️

share on Whatsapp



  • ਤੇਰੇ ਮਿਠੜੇ ਸੁਭਾਅ ਨਾਲ ਮੇਰੀ ਪਹਿਚਾਨ ਹੁੰਦੀ ਆ, ਜੱਟਾ ਤੇਰੇ ਹਾਸਿਆਂ ਤੇ ਜਿੰਦ ਕੁਰਬਾਨ ਹੁੰਦੀ ਹਾਂ🥰

share on Whatsapp



  • ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ…… ਕਿਸੇ ਦੀ ਨਜ਼ਰ ਕਰਾਉਂਦੀ ਏ….!!❤️💯

share on Whatsapp



  • ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |❤️

share on Whatsapp



  • ਗੂੜੇ ਨੇ ਇਹਸਾਨ ਇਸ਼ਕ ਦੇ, ਹੰਝੂਆਂ ਨਾਲ ਵੀ ਧੋ ਨਹੀ ਸਕਿਆ, ਉਹਨੇ ਪਿਆਰ ਹੀ ਇੰਨਾ ਕੀਤਾ, ਮੈਂ ਕਿਸੇ ਹੋਰ ਦਾ ਹੋ ਨਹੀ ਸਕਿਆ…❤️

share on Whatsapp



  • ਤੂੰ ਭੁੱਲ ਕੇ ਵੀ ਨੀ ਭੁੱਲ ਸਕਦੀ ਸਾਡਾ ਪਿਆਰ ਕੁੜੇ, ਜਿਨਾ ਚਾਹੇਗੀ ਭੁੱਲਣਾ ਉਨ੍ਹਾਂ ਕਰੇਗੀ ਯਾਦ ਕੁੜੇ।💞

share on Whatsapp



  • ਹੋਤੀ ਰਹੇਗੀ🥰 ਮੁਲਾਕਾਤੇ ਤੁਮਸੇ😉 ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ |

share on Whatsapp



  • ♡ਜੇ ਕੁਝ ਸਿੱਖਣਾ ਤਾ ਅੱਖਾ👀 ਨੂੰ ਪੜਣਾ📖 ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..♡||

share on Whatsapp



  • ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️

share on Whatsapp



  • ਸਜਾ ਸੁਨਾ ਹੀ ਚੁਕੇ ਹੋ ਤੋ ਹਾਲ ਮਤ ਪੂਛਨਾਂ, ਅਗਰ ਹਮ ਬੇਕਸੂਰ ਨਿਕਲੇ ਤੋ ਤੁਮਹੇ ਤਕਲੀਫ ਹੋਗੀ ।❤️❤️

share on Whatsapp



  • ਮਿਲਦਾ ਏ ਦਿਨ ਜਿਵੇਂ ਰਾਤ ਨੂੰ ਜਾ ਕੇ, ਉਹ ਮੈਨੂੰ ਮਿਲਿਆ ਸੀ ਨੀਵੀ ਪਾ ਕੇ…❤️❤️

share on Whatsapp


PUNJABI LOVE STATUS

NEXT>>