-
ਤੇਰੇ ਨਾਲ ਕਿਤੀ ਥੋੜੀ ਜੇਹੀ ਗਲ
ਰੂਹ ਖੁਸ਼ ਕਰ ਦਿੱਦੀ ਐ
-
ਬਹੁਤ ਖੁਸ਼ਨਸੀਬ ਹੁੰਦੇ ਨੇ ਓਹ ਲੋਕ
ਜਿੰਨਾ ਨੂੰ ਮੁਹੱਬਤ ਬਦਲੇ ਮੁਹੱਬਤ ਹੁੰਦੀ ਏ
-
ਸਕੂਨ ਕਵਾ ਜਾਂ ਜਾਨ
ਦੋਵੇਂ ਤਾਂ ਤੂੰ ਹੀ ਏ ਮੇਰੇ ਲਈ
-
ਮੇਰੀ ਕਿਸੇ ਨੇਕੀ ਦਾ ਫਲ ਏ ਤੂੰ
ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ
-
ਮੁਹੱਬਤ ਦਾ ਸ਼ੌਂਕ ਕਿਸਨੂੰ ਸੀ ਜਨਾਬ
ਤੁਸੀ ਮਿਲੇ ਤਾਂ ਆਪਣੇ ਆਪ ਹੋ ਗਈ
-
ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ
ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ
-
ਕੀ ਸਬੂਤ ਦੇਵਾਂ ਤੈਨੂੰ ਆਪਣੇ ਇਸ਼ਕ ਦਾ
ਰੋਜ਼ ਦਆਵਾਂ ਵਿੱਚ ਤੈਨੂੰ ਮੰਗਦੇ ਹਾਂ
-
ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ
ਸਾਰੀ ਉਮਰ ਇੱਕੋ ਦਾ ਹੋ ਕੇ ਰਹਿਣਾ ਪਿਆਰ ਹੁੰਦਾ
-
ਕਿਸੇ ਹੋਰ ਦੀ ਤਾਰੀਫ਼ ਕਿਉਂ ਕਰਾਂ
ਜਦ ਮੇਰੀ ਮੁਹੱਬਤ ਹੀ ਲਾਜਵਾਬ ਆ
-
ਜਿਹੜਾ ਰਿਸ਼ਤਾ ਟੁੱਟ ਕੇ ਵੀ ਜੁੜਿਆ ਰਹੇ
ਓਹੀ ਮੁਹੱਬਤ ਹੁੰਦੀ
-
ਤੂੰ ਬੱਸ ਹਾਸਿਆ ਵਿੱਚ ਸਾਥ ਦੇਵੀ ਮੇਰਾ
ਦੁੱਖ ਤਾ ਵੈਸੇ ਵੀ ਮੈ ਛੇਤੀ ਦੱਸਦਾ ਨੀ ਕਿਸੇ ਨੂੰ
-
ਦਿਲੋ ਤਾ ਨਹੀ ਕਦੇ ਭੁੱਲਦੇ ਤੈਨੂੰ
ਜੇ ਧੜਕਨ ਹੀ ਰੁਕਗੀ ਤਾ ਮਾਫ ਕਰੀ
-
ਤੈਨੂੰ ਯਾਦ ਕਰਨਾ ਵੀ ਮੈਨੂੰ ਇਬਾਦਤ ਵਾਂਗ ਲਗਦਾ ਏ
-
ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ..❤️💯
-
ਮੇਰੀ ਮਾਂ ਤੋ ਬਾਅਦ
ਮੈਨੂੰ ਤੇਰੇ ਨਾਲ ਮੁਹੱਬਤ ਏ