Love Punjabi Status For Facebook WhatsApp and Instagram Latest 2023


  • ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
    share on Whatsapp


  • ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ , ਹੋਰ ਕੀ ਦੁਯਾ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |
    share on Whatsapp


  • ਮਾਂ ਬਿਨਾਂ ਨਾਦਿਲਦਾਰੀ ਤੇਰੇ ਨਾਲ❤️..!! ਇੱਕੋ ਯਾਰੀ ਤੇਰੇ ਨਾਲ😇..!! ਖ਼ਿਆਲੀ ਮਹਿਫ਼ਿਲ ਤੇਰੇ ਨਾਲ😍 ਇਸ਼ਕ ਖੁਮਾਰੀ ਤੇਰੇ ਨਾਲ🙈..!!
    share on Whatsapp


  • ਜੋ ਭਾਲਦੇ ਰਹੇ ਸੀ ਅਰਸੇ ਤੋਂ ਆ ਫੱਟ ਮੇਰੇ ਉਹ ਸਿਲ ਗਈਆਂ☺️..!! ਨਾਜ਼ ਏ ਉਹਨਾਂ ਮੋਹੁੱਬਤਾਂ ਤੇ ਜੋ ਤੇਰੇ ਵੇਹੜੇ ਮਿਲ ਗਈਆਂ😇..!!

share on Whatsapp



  • ਹਾਂ ਇਸ਼ਕ ਲਾਜ਼ਮੀ ਜ਼ਰੂਰ ਹੋਇਆ😇 ਜਦ ਨਸ਼ੇ ਉਹਦੇ ‘ਚ ਦਿਲ ਚੂਰ ਹੋਇਆ❤️ ਰੱਬੀ ਸ਼ਕਤੀ ਜਿਹਾ ਉਹ ਨੂਰ ਹੋਇਆ🙇‍♀️ ਜੋ ਰੂਹ ਵਿੱਚ ਵੱਸਿਆ ਖੁਦਾ ਬਣ ਕੇ😍..!!

    share on Whatsapp



  • ਨਾਮ ❤ ਤੇ ਲਿਖਿਆ ਐ ਬਾਹਾ ਤੇ ਨਹੀਂ 😄 ਜਿਂਨਾ ਤੇਰੇ ਤੇ ਯਕੀਨ ਹੈ ਉਨਾ ਸਾਹਾ ਤੇ ਨਹੀਂ 😀…

    share on Whatsapp



  •  ਕੋਈ ਘਰ ਬਣਦਾ ਏ…..ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ…..ਪਿਓ ਦੇ ਸਿਰ ਤੇ ਰਾਜ

    share on Whatsapp



  • Jhalle ਦਿਲ Nu ਤੇਰੇ Nal ਪਿਆਰ Jeha ਹੋ Gyaa _ ਰਾਤੀ Supne ਚ Kamliye ਤੇਰਾ Mera ਵਿਆਹ Ho ਗਿਆ_…
    share on Whatsapp




share on Whatsapp




NEXT>>

PUNJABI LOVE STATUS