Punjabi Images Status For Facebook and WhatsApp Status Pics 2023

google

Punjabi Images

  • ਬੁੱਲ੍ਹੇ ਸ਼ਾਹ ਏਥੇ ਸਭ ਮੁਸਾਫਿਰ, ਕਿਸੇ ਨਾ ਏਥੇ ਰਹਿਣਾ,

    ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨਾ ਪੈਣਾ

 



  • ਪੱਥਰ ਕਦੇ ਗੁਲਾਬ ਨਹੀਂ ਹੁੰਦੇ, ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,

    ਜੇਕਰ ਲਾਈਏ ਯਾਰੀ ਬੁੱਲ੍ਹਿਆ, ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ

 



  • ਆ ਜਾ ਬੁੱਲ੍ਹਿਆ ਚਰਖਾ ਕੱਤੀਏ, ਕੱਤੀਏ ਸਾਹਾਂ ਦੀ ਪੂਣੀ ਨੂੰ,

    ਰੱਬ ਤਾਂ ਸਾਡੇ ਅੰਦਰ ਵੱਸਦਾ, ਕੀ ਕਰਨਾ ਲਾ ਕੇ ਧੂਣੀ ਨੂੰ

 



  • ਬੁਰੇ ਬੰਦੇ ਮੈਂ ਲੱਭਣ ਤੁਰਿਆ, ਬੁਰਾ ਨਾ ਮਿਲਿਆ ਕੋਈ,

    ਆਪਣੇ ਅੰਦਰ ਝਾਕ ਕੇ ਦੇਖਿਆ, ਮੈਂ ਤੋਂ ਬੁਰਾ ਨਾ ਕੋਈ

 



  • ਨਿੱਤ Controversy ਕਰੀਏਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ,

    ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ

 



  • ਕਿਵੇਂ ਕਿਹ ਦਿਆਂ ਕਿ ਥੱਕ ਗਿਆ ਹਾਂ ਮੈਂ,

    ਪਤਾ ਨਹੀਂ ਕਿੰਨੀਆਂ ਜਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ

 



  • ਹਮੇਸ਼ਾ ਤਿਆਰੀ ‘ਚ ਰਿਹਾ ਕਰੋ ਜਨਾਬ,

    ਮੌਸਮ ਤੇ ਇਨਸਾਨ ਕਦੋਂ ਬਦਲ ਜਾਣ ਕੋਈ ਪਤਾ ਨਹੀਂ

 



  • ਸਿਰਫ ਇੱਕ ਬਹਾਨੇ ਦੀ ਤਲਾਸ਼ ‘ਚ ਹੁੰਦਾ ਹੈ,

    ਨਿਭਾਉਣ ਵਾਲਾ ਵੀ ਤੇ ਜਾਣ ਵਾਲਾ ਵੀ

 



  • ਗਲਤੀਆਂ ਵੀ ਹੋਣਗੀਆਂ ਤੇ ਗਲਤ ਵੀ ਸਮਝਿਆ ਜਾਊਗਾ,

    ਇਹ ਜ਼ਿੰਦਗੀ ਹੈ ਜਨਾਬ…!

    ਏਥੇ ਤਾਰੀਫ ਵੀ ਹੋਵੇਗੀ ਤੇ ਕੋਸਿਆ ਵੀ ਜਾਊਗਾ

 



  • ਮੈਂ ਜਜਬਾਤ ਭੇਜਦਾ ਰਿਹਾ ਤੇ ਉਹ ਅਲਫਾਜ਼ ਹੀ ਸਮਝਦੇ ਰਹੇ, ਜ਼ਿੰਦਗੀ ਤਾਂ ਬਹੁਤ ਅਾਸਾਨ ਹੈ ਬਸ ਖਵਾਹਿਸ਼ਾਂ ਦਾ ਬੋਝ ਹੀ ਜਿਆਦਾ ਹੈ

 



  • ਫੁਰਸਤ ‘ਚ ਵੀ ਫੁਰਸਤ ਨਾ ਮਿਲੀ ਉਹਨਾਂ ਨੂੰ, ਅਸੀਂ ਕਿਵੇਂ ਕਿਸੇ ਲਈ ਫਜ਼ੂਲ ਹੋ ਗਏ

 



  • ਜ਼ਿੰਦਗੀ ਏਨੀਂ ਦੁਖੀ ਨਹੀਂ ਆ ਕਿ ਮਰਨ ਨੂੰ ਜੀਅ ਕਰੇ ਪਰ ਕੁਝ ਲੋਕ ਦੁੱਖ ਹੀ ਏਨਾਂ ਦੇ ਦਿੰਦੇ ਨੇਂ ਕਿ ਜਿਉਣ ਦਾ ਦਿਲ ਨਹੀਂ ਕਰਦਾ

 



  • ਜ਼ਰੂਰੀ ਨਹੀਂ ਕਿ ਜਜਬਾਤ ਕਲਮ ਨਾਲ ਹੀ ਲਿਖੇ ਜਾਣ, ਖਾਲੀ ਪੰਨੇ ਵੀ ਬਹੁਤ ਕੁਝ ਬਿਆਨ ਕਰ ਜਾਂਦੇ ਨੇਂ

 



  • ਦੇਖਿਆ ਈਦ ਦਾ ਚੰਦ ਤਾਂ ਮੰਗੀ ਏਹੋ ਦੁਆ ਰੱਬ ਤੋਂ,

    ਦੇ ਦੇ ਸਾਥ ਮੈਨੂੰ ਸੱਜਣਾਂ ਦਾ ਸਦਾ ਲਈ ਜੋ ਸੋਹਣਾ ਹੈ ਜੀ ਸਾਰੇ ਜੱਗ ਤੋਂ

 



  • ਦੇਸ ‘ਚ ਨਿਕਲਿਆ ਹੋਣਾ ਕਿਤੇ ਈਦ ਦਾ ਚੰਦ,

    ਵਿੱਚ ਪਰਦੇਸਾਂ ਅੱਖਾਂ ਕਈ ਨਮ ਹੋਣੀਆਂ

    ****************

 



  • ਚੰਦ ਨਿਕਲਿਆ ਤਾਂ ਮੈਂ ਲੋਕਾਂ ਦੇ ਨਾਲ ਲਿਪਟ ਲਿਪਟ ਕੇ ਰੋਇਆ,

    ਗਮ ਦੇ ਹੰਝੂ ਸੀ ਜੋ ਖੁਸ਼ੀਆਂ ਦੇ ਬਹਾਨੇ ਨਿਕਲ ਗਏ

 



  • ਲਾ ਕੇ ਬਹਾਨਾਂ ਖੜ ਬੂਹੇ ਚ ਰੋਜ਼ਾਨਾਂ ਗੁੰਦ ਦੀ ਰਹਾ ਮੈ ਗੁੱਤ ਢਾ ਢਾ ਕੇ,

    ਬੂਹੇ ਅੱਗੋਂ ਫੁੱਲਾਂ ਵਾਲੀ ਵੇਲ ਗਾਲਤੀ ਵੇ ਤੈਨੂੰ ਤੱਕਣ ਬਹਾਨੇ ਪਾਣੀ ਪਾ ਪਾ ਕੇ

 



  • ਅੱਜ ਤੱਕ ਸਮਝ ਨੀਂ ਆਈ ਕਿ Ok ਦੀ ਜਗਾਹ K,

    ਤੇ ਗੁੱਡ ਮੌਰਨਿੰਗ ਦੀ ਜਗਾਹ GM ਲਿਖਣ ਵਾਲੇ 2 ਮਿੰਟ ਸੇਵ ਕਰਕੇ ਕਰਦੇ ਕੀ ਨੇ,

    ਤੇ Hmmm ਵਾਲਿਆਂ ਨੇਂ ਤਾਂ ਨੱਕ ‘ਚ ਦਮ ਕਰ ਰੱਖਿਆ ਹੈ

 



  • ਇਹ ਕੋਈ ਗਾਣੇ ਜਾਂ ਫਿਲਮ ਦਾ ਸੀਨ ਨਹੀ

    ਇਹ ਹੀ ਜੱਟ ਹੈ , ਸੱਚ ਹੈ

 



  • ਕੁੜੀ ਦੇ ਸ਼ੋਂਕ ਸਾਰੇ ਜੱਗ ਤੋਂ ਵਖਰੇ ਨੇ, ਪੰਗਾ ਨਾ ਲੈ ਲਵੀ ਵੀਰਾਂ ਦੇ ਸੁਭਾਅ ਬਹੁਤ ਅੱਥਰੇ ਨੇਂ

 



  • ਦੁਨੀਆਦਾਰੀ ਦੀ ਚਾਦਰ ਲੈ ਰੱਖੀ ਆ, ਪਰ ਜਿੱਦਣ ਦਿਮਾਗ ਫਿਰ ਗਿਆ, ਇਤਿਹਾਸ ਤਾਂ ਇਤਿਹਾਸ! ਭੂਗੋਲ ਵੀ ਬਦਲ ਦਿਆਂ ਗੇ

    • ਹੋਰ ਸਭ ਨੂੰ ਛੱਡ ਸਕਦੇ ਆ ਪਰ ਤੈਨੂੰ ਨੀ

     



    • ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ

      ਐਵੇਂ ਨੀ ਅਸੀਂ ਆਪਣੀ ਰਾਤਾਂ ਦੀ ਨੀਂਦ ਗਵਾਉਦੇ

     



    • ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ

      ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ

     

    • ਕੁਝ ਤਾਂ ਖਾਸ ਆ ਤੇਰੇ ਚ

      ਨਹੀਂ ਤਾਂ ਐਨਾ ਮੋਹ ਕਿਸੇ ਹੋਰ ਨਾਲ ਨੀ ਪੈਂਦਾ

     



    • ਮਾਲੀ ਨੂੰ ਖੁਸ਼ੀ ਹੁੰਦੀ ਹੈਂ ਫੁੱਲਾਂ ਦੇ ਖਿਲਣ ਨਾਲ

      ਪਰ ਸਾਨੂੰ ਖੁਸ਼ੀ ਹੁੰਦੀ ਹੈਂ ਤੇਰੇ ਮਿਲਣ ਨਾਲ

     



    • ਜ਼ਿੰਦਗੀ ਬਹੁਤ ਸੋਹਣੀ ਹੈ ਸਾਰੇ ਏਹੀ ਕਹਿੰਦੇ ਨੇਂ

      ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜੇਹਾ ਹੋ ਗਿਆ

     



    Love Status punjabi

    • ਮੈਂ ਮੁਹੱਬਤ ਸੁਣੀ ਜਰੂਰ ਸੀ

      ਪਰ ਦੇਖੀ ਤੇਰੇ ਚ

     



    • ਲਾਵਾਂ ਨਾਲ ਨਾ ਸਹੀ ਪਰ

      ਸਾਹਾਂ ਨਾਲ ਤਾਂ ਤੂੰ ਮੇਰਾ ਹੀ ਆ ਸੱਜਣਾ

     



    • ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ

      ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ

     



    love punjabi status

    • ਤੂੰ ਬਸ ਹੱਥ ਫੜ ਕੇ ਰੱਖੀ

      ਸਾਥ ਨਿਭਾਉਣ ਦੀ ਜ਼ਿੰਮੇਵਾਰੀ ਮੇਰੀ

     



    • ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ

      ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ

     



    • ਕਿਵੇ ਸੋਚ ਲਿਆ ਤੂੰ ਮੈ ਗੈਰਾ ਨਾਲ ਖੜ ਜਾਊ

      ਤੇਰੇ ਬਿਨਾਂ ਮੈ ਤਾ ਕੀ ਮੇਰੀ ਇਹ ਰੂਹ ਵੀ ਮਰ ਜਾਊ

     



    Punjabi Love Status

    • ਖਿਆਲ ਰੱਖਿਆ ਕਰ ਆਪਣਾ

      ਮੇਰੇ ਕੋਲ ਤੇਰੇ ਜਿਹਾ ਹੋਰ ਕੋਈ ਨੀ ਆ

     



    • ਖੁਦਾ ਖੈਰ ਰੱਖੀ ਉਹਦੀ

      ਜੋ ਸਾਡੇ ਖਿਆਲਾ ਚ ਰਹਿੰਦੇ ਨੇ

     



    • ਪਿਆਰ ਤਾਂ ਬਹੁਤ ਉਤੇ ਦੀ ਗੱਲ

      ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ

     



    • ਬਸ ਐਨਾ ਕੁ ਕਰੀਬ ਰਹੀਂ ਸੱਜਣਾ

      ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ

     

  • punjabi love status



    • ਤੂੰ ਮੇਰੇ ਲਈ ਉਹ ਕੀਮਤੀ ਚੀਜ਼ ਆ ਜੀਦੇ

      ਸਾਹਮਣੇ ਦੁਨੀਆ ਦੀ ਹਰ ਕੀਮਤੀ ਚੀਜ਼ ਫਿੱਕੀ ਆ

     



    • ਜੇ ਨਿਭਉਣ ਦੀ ਤਮੰਨਾ ਦੋਨਾਂ ਪਾਸਿਓ ਹੋਵੇਂ

      ਤਾਂ ਕੋਈ ਵੀ ਰਿਸ਼ਤਾ ਕਦੇ ਖ਼ਤਮ ਨਹੀਂ ਹੁੰਦਾ

     



    • ਤੇਰੇ ਤੋਂ ਇਲਾਵਾ ਹੋਰ ਕਿਸੇ ਨਾਲ ਮੁਹੱਬਤ ਨਹੀਂ

      ਕਿਉਂਕਿ ਸਾਨੂੰ ਸਕੂਨ ਚਾਹਿਦਾ ਸਵਾਦ ਨਹੀਂ

     



    love status punjabi

    • ਦੋ ਚਾਰ ਦਿਨਾਂ ਲਈ ਨਹੀਂ

      ਸਾਰੀ ਉਮਰ ਲਈ ਚਾਹੀਦਾ ਤੇਰਾ ਸਾਥ

     



    • ਥੋੜੀ ਜੀ ਖੁਸ਼ੀ ਮੰਗੀ ਸੀ ਮੈ ਰੱਬ ਤੋਂ

      ਓਹਨੇ ਤੇਰੇ ਨਾਲ ਮਿਲਾ ਦਿੱਤਾ

     



    • ਕਿੰਨੀ ਖੂਬਸ਼ੁਰਤ ਹੋ ਜਾਦੀ ਆ ਜਿੰਦਗੀ ਜਦੋ

      ਇਸ਼ਕ ਵਿਆਹ ਤੇ ਦੋਸਤੀ ਇਕੋ ਹੀ ਇਨਸਾਨ ਨਾਲ ਹੋਵੇ

     



    • ਮੈਨੂੰ ਜ਼ਿੰਦਗੀ ਜਿਉਣ ਦੀ ਖੁਵਾਇਸ਼ ਵੀ ਉਦੋ ਤੱਕ ਆ

      ਜਦੋ ਤੱਕ ਤੂੰ ਮੇਰੇ ਨਾਲ ਏ

     



    love status punjabi

    • ਮਿਲੇ ਸੀ ਇੱਕ ਦਿਨ ਆਪਾਂ ਅਜਨਬੀ ਬਣਕੇ

      ਪਰ ਅੱਜ ਮੇਰੀ ਸਭ ਤੋਂ ਪਹਿਲੀ ਜਰੂਰਤ ਤੂੰ ਏ

     



    • ਬਹੁਤ ਚੰਗਾ ਲੱਗਦਾ ਹੈ ਜਦੋਂ ਕੋਈ ਸਾਡੀ ਪਰਵਾਹ ਸਾਡੇ ਤੋਂ ਵੀ ਜ਼ਿਆਦਾ ਕਰਦਾ ਹੈ!

     



    • ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ.!

     



    love punjabi status

    • ਸਵੇਰ ਹੁੰਦੇ ਹੀ ਜੋ ਇਨਸਾਨ

      ਸਭ ਤੋ ਪਹਿਲਾ ਯਾਦ ਆਉਦਾ ਏ

      ਉਹ ਸਿਰਫ ਤੁਸੀ ਓ

     



    • ਤੇਰੇ ਸਿਵਾ ਕਿਸੇ ਨੂੰ ਦੋ ਪਲ ਨਾ ਦੇਵਾ ਦਿੱਲ ਤਾਂ ਬੜੇ ਦੂਰ ਦੀ ਗੱਲ ਏ.!

     



    • ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ.

     



    love punjabi status

    • ਉਸ ਸਮੇਂ ਦੁਨੀਆਂ ਕਿੰਨੀ ਖੂਬਸੂਰਤ ਬਣ ਜਾਂਦੀ ਹੈ, ਜਦੋਂ ਕੋਈ ਕਹਿੰਦਾ ਹੈ ਕਿ ਤੁਸੀਂ ਯਾਦ ਆ ਰਹੇ ਹੋ…

     



    • ਖੂਬਸੂਰਤੀ ਦਾ ਅਹਿਸਾਸ ਸ਼ੀਸ਼ਾ ਨਹੀਂ.. ਕਿਸੇ ਦੀ ਨਜ਼ਰ ਕਰਾਉਂਦੀ ਏ..

     



Punjabi Images Punjabi Images Punjabi Images Punjabi Images Punjabi Images Punjabi Images Punjabi Images Punjabi Images