Gym Status Punjabi Workout Quotes For Facebook and WhatsApp 2024

punjabi gym status


  • ਹੱਥ ਲਾ ਕੇ ਦੇਖ ਡੌਲਾ ਜਿਮ ਦੇ ਸ਼ੌਕੀਨ ਦਾ,,



  • ਜਾਈ ਦਾ Gym ਚਿੱਤ ਰੱਖੀ ਦਾ ਕੈਮ ਨੀ , ਮੋੜਾਂ ਤੇ ਖਲੋਨ ਦਾ ਨਾ ਸਾਡੇ ਕੋਲ Time ਨੀ,,



  • ਬੋਤਲ ਜਿਨ੍ਹਾਂ ਨਸ਼ਾ ਰਹਿੰਦਾ ਹੈ 🏋🏼 Gym ਦਾ ਯਾਰਾ ਨੂੰ💪🏼,,



  • Same Size ਨੀ ਪਤਲੋ ਤੇਰੇ ਲੱਕ ਤੇ ਜੱਟ ਤੇ ਡੋਲ੍ਹੇ ਦਾ,,



  • ਕਰ ਲਿਆ Gym Join ਨੀ ਨਖਰੋ..💃 ਹੁਣ ਸਾਨੂੰ Time ⏱ ਨੀ ਲੱਗਦਾ,



  • ਡੋਲਾ 💪🏾 ਹੱਥ ਨਹੀਂ ਆਉਂਦਾ ਮਾਂ ਦੇ ਮੱਖਣੀ 🍚 ਖਾਣੇ ਦਾ🏋🏻,,



  • ਹੱਥ 🤏ਲਾਕੇ ਦੇਖ ਡੋਲਾ 💪🏼 Gym ਦੇ ਸੌਕੀਨ ਦਾ🏋🏼‍,,




NEXT>>