Punjabi Funny Status For Facebook WhatsApp and Instagram 2024

punjabi funny status


  • ਮੁੰਡਿਆ ਦੀ ਯਾਰੀ ਜਿਵੇ H.D.F.C da ‪loan ਕੁੜੀਆਂ ਦੀ ਯਾਰੀ ਜਿਵੇ china ਦਾ ਫੋਨ।
share on Whatsapp


  • ਨਾਮ ‘ਚ ਕੁਝ ਨਹੀ ਰੱਖਿਆ ਮਿੱਤਰੋ ! 🤔ਅੱਜਕਲ੍ਹ🙄 ☀️ਸੂਰਜ🌞 ਨਾਮ ਦੇ ਬੰਦੇ ਵੀ ਠੰਡ🆒 ਨਾਲ ਕੰਬ📳 ਰਹੇ ਨੇ 😂😂😂
share on Whatsapp


  • ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
share on Whatsapp


  • ਪਹਿਲਾਂ – ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਹੁਣ – ਮੇਲ ਕਰਾਦੇ ਰੱਬਾ ਕੈਨੇਡਾ ਦੀ ਕੁੜੀ ਦੇ ਨਾਲ
share on Whatsapp


  • ਦਿਨੇ ਮਾਸ਼ੂਕ ਲੜ ਦੀ …. ਰਾਤ ਨੂ ਸਾਲਾ ਮਛਰ ਲੜ ਦਾ
share on Whatsapp


  • ਸਵੇਰ ਤੋ 30-40 ਕੁੜੀਆ ਦੇ ਫ਼ੋਨ ਆ ਗਏ ਹਨ, ਸਾਰੀਆ ਹੀ i loVe yoUਬੋਲ ਰਹੀਆ ਨੇ.. ਪਤਾ ਨੀ ਕਿਸ ਕਮੀਨੇ ਨੇ ਏਹ ਅਫਵਾਹ ਫੈਲਾਈ ਆਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ ਦੀ ਦੁਕਾਨ HAI,,
share on Whatsapp


  • ਬਾਹਮਣੀ ਨੇ ਜੱਟ ਪੱਟਿਆ, ਪੱਟਿਆ ਸਕੀਮਾ ਲਾ ਕੇ
share on Whatsapp


  • ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ ਇੱਕ ਪੁਲਿਸ ਆਲਾ ਉਥੋ ਲੰਘਿਆ ਤੇ ਬੱਚੇ ਨਾਲ ਸਰਾਰਤ ਦੇ ਮੂਡ ਚ ਪੁੱਛਿਆ- ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ? ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ – ਅੰਕਲ ਜੀ ਪੁਲਿਸ ਚ ਭਰਤੀ ਕਰਾਉਣ ਚਲੀਆ
share on Whatsapp


  • ਲੈ ਲਓ ਨਜ਼ਾਰੇ ਜਿੰਨਾ ਚਿਰ ਕੁਆਰੇ
share on Whatsapp


  • ਜਿਸ ਦੀ Help ਕੋਈ ਨਹੀਂ ਕਰਦਾ , ਉਸਦੀ Help Google ਕਰਦਾ 😂😂
share on Whatsapp


  • WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu
share on Whatsapp


  • ਪਤਾ ਨੲੀ ਕੋਣ ਕਹਿਦਾ ਦੁੱਧ ਦਹੀ ?? ਘਿੳੁ ਚ ਤਾਕਤ ਹੁੰਦੇ ੲੇ ੳੁਲੰਪਿਕ ਚ ਮੈਡਲ ਤਾ ਸਾਰੇ pizza ਬਰਗਰ ?? ਖਾਣ ਵਾਲੇ ਲੈ ਗੲੇ.
share on Whatsapp


  • ਸੁਖ Wele ਫੋਟੋ, ਦੁੱਖ Wele Status, ਹਰ Wele Online
share on Whatsapp


  • ਕੁੜੀਓ ਧਿਆਨ ਦਿਓ ਜੇ ਤੁਹਾਨੂੰ ਇੰਸਟਾ ਦਾ ਪਾਸਵਰਡ ਭੁੱਲ ਜਾਵੇ ਤਾਂ ਉਸਨੂੰ ਅਕਾਊਂਟ ਹੈਕ ਹੋਇਆ ਨਹੀਂ ਕਹਿੰਦੇ ਧਿਆਨ ਦੇਣ ਲਈ ਧੰਨਵਾਦ
share on Whatsapp


  • ਪਤਾ ਨੀਂ ਕਿਹੜਾ Virus ਹੈ ਤੇਰੀਆਂ ਯਾਦਾਂ ਵਿੱਚ, ਤੇਰੇ ਬਾਰੇ ਸੋਚਦਾ ਤਾਂ Hang ਹੋ ਜਾਈਦਾ
share on Whatsapp

punjabi funny status

funny status in punjabi , funny jokes in punjabi , funny shayari in punjabi , hasse punjabi , lauging status , lol status punjabi , quotes funny in punjabi , funny jokes in punjabi , punjabi status, status in punjabi , shayari funny punjabi , haha jokes , comedy status in punjabi , comedy shayari in punjabi , comedy punjabi status, punjabi comedy status, punjabi status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status Punjabi funny status


sad status , love status , funny jokes, Hindi status , Punjabi status, Punjabi Shayari , best Shayari, attitude status , motivational status , alone Shayari . comedy jokes Hindi AND Punjabi , Best Status, Quotes in Punjabi, comedy hassa status , alone status attitude status, ghaint punjabi status , punjabi shayari , hindi status , hindi shayari , best whatsapp status , facebook status , ghaint status , sad