punjabi funny status
-
ਬਚ ਕੇ ਪਤੰਦਰਾਂ ਤੋਂ ਰਹਿ ਕੁੜੀਏ,ਪਿੰਡਾ ਵਾਲੀ ਹੁੰਦੀ ਆ ਮੁੰਡੀਰ ਚੱਕਵੀ
share on Whatsapp
-
ਇਸਕ ਦੇ ਚਰਚੇ ਬਹੁਤ ਨੇ ਹੁਸਨ ਤੇ ਪਰਚੇ ਬਹੁਤ ਨੇ, ਵੇਖ ਲਿਆ ਮੈ ਦਿਲ ਲਾ ਕੇ ਸਾਲੇ ਖਰਚੇ ਬਹੁਤ ਨੇ
share on Whatsapp
-
ਤੇਰੀ ਗਲੀ ਵਿਚੋਂ ਲੰਘਣਾ ਸੀ ਮੈ ਟੌਹਰ ਕੱਢ ਕੇ, ਬੀਬਾ ਚੰਗੀ ਨੀ ਕੀਤੀ ਤੂੰ ਕੁੱਤਾ ਖੁੱਲਾ ਛਡਕੇ
share on Whatsapp
-
Biba! ਤੇਨੂੰ ਆਪਣੇ ਰੂਪ ਦਾ ਇੰਨਾਕਾਹਦਾ ਮਾਣ ਆ ਤੇਰੇ ਨਾਲੋ ਸੋਹਣੀਆਂ ਤਾਂ ਸਾਡੇਕਣਕ ਵੱਡਣ ਆਉਦੀਆ…😁😂😂😂
share on Whatsapp
-
ਗੱਡੀ ਸੜਕਾਂ ਤੇ ਜਾਵੇ ਮੇਲਦੀ , ਦਿਨੇ ਸਾਨੂੰ ਮਾਮੇ ਘੇਰਦੇ , 🚓 ਰਾਤੀ ਸੁਪਨੇ ਚ ਤੂੰ ਘੇਰਦੀ
share on Whatsapp
-
ਲੋਕਾ ਦੀ ਕਿਸਮਤ ਸੁੱਤੀ ਹੁੰਦੀ ਆ, ਮੈਨੂੰ ਲਗਦਾ ਮੇਰੀ ਕੌਮਾ ਚ ਚਲੀ ਗਈ ਆ..😂😂
share on Whatsapp
-
ਕੰਮ ਏਦਾਂ ਦਾ ਕਰੋ ਕਿ ਲੋਕ ਕਹਿਣ ਤੂੰ ਰਹਿਣਦੇ! ਮੈਂ ਆਪੇ ਕਰਲੂ 😂😂
share on Whatsapp
-
ਰਾਤੀਂ ਸੁਪਨੇ ‘ਚ ਮੈਂ ਨੱਚੀ ਗਈ, 💃 ਤੇਰੇ ਪੈਂਦੇ ਛਿੱਤਰ ਦੇਖ ਮੈਂ ਹੱਸੀ ਗਈ..!😂🥴
share on Whatsapp
-
ਜੇਕਰ ਲੋਕ ਤੁਹਾਡੇ ਤੋ ਖੁਸ਼ ਨਹੀ ਤਾਂ ਪਰਵਾਹ ਨਾ ਕਰੋ ਤੁਸੀ ਇਥੇ ਕਿਸੇ ਕੰਜਰ ਦਾ ਮਨੋਰੰਜਨ ਕਰਨ ਨਹੀ ਆਏ
share on Whatsapp
-
ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।
share on Whatsapp
-
ਕਹਿੰਦੀ 💁 ਤੈਨੂੰ ਪਤਾ ਨੀ ਲੱਗਦਾ .ਕਮਲਿਆ 👦 ਮੈਂ ਤੇਰਾ ਕਿੰਨ੍ਹਾ ਕਰਦੀ ਆ.. ਨਿਰਨੇ ਕਾਲਜੇ 🙇 ਉੱਠ ਕੇ ਸਬ ਤੋਂ 👆 ਪਹਿਲਾਂ ਤੇਰੀਆਂ 📜✍ ਪੋਸਟਾਂ ਪੜ੍ਹਦੀ ਅਾ.
share on Whatsapp
-
ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃
share on Whatsapp
-
ਜਦੋਂ ਰੋਟੀਆਂ ਆਪ ਪਕਾਉਣੀਆ ਪੈਣ , ਉਦੋਂ ਭੁੱਖ ਘੱਟ ਹੀ ਲੱਗਦੀ ਹੁੰਦੀ ਆ🙏🏻😣