punjabi funny status
-
ਪਤਾ ਨਹੀਂ ਯਾਰੋ ਮੇਰੀ ਵਾਲੀ ਕਿਹੜੇ ਘਰ ਰੋਟੀਆਂ ਪਕਾਉਂਦੀ ਹੋਣੀ Aa
share on Whatsapp
-
ਸਾਵਧਾਨ :-ਪਿਆਰ ਤੇ ਚਲਾਨਕਿਸੇ ਵੀ ਮੋੜ ਤੇ ਹੋਸਕਦਾ..
share on Whatsapp
-
ਮੈਂ ਦਿਲ ਨੂੰ ਪੁਛਿਆ..ਮੈਨੂ ਰਾਤ ਨੂੰ ਨੀਂਦ ਕਿਉਂ ਨਹੀ ਆਉਂਦੀ ?? ਦਿਲ ਨੇ ਕਿਹਾ.. ਪਿਆਰ ਹੋਣ ਦੀ Acting ਘੱਟ ਕਰਿਆ ਕਰ.. ਸਾਰਾ ਦੁਪਿਹਰਾ ਤਾਂ ਸੁੱਤਾ ਰਹਿੰਦਾ..
share on Whatsapp
-
ਖਰੀਦ-ਦਾਰ : ਤੇਰੀ ਮਝ ਦੀ 1 ਅਖ ਤਾ ਖਰਾਬ ਹੈ ਫੇਰ ਵੀ ਤੂੰ ਇਸਦੇ 25 ਹਜ਼ਾਰ ਰੁਪਏ ਮੰਗ ਰਿਹਾ ਹੈ? ਵੇਚਣ ਵਾਲਾ : ਤੇਨੂੰ ਮਝ ਦੁਧ ਪੀਣ ਲੀ ਚਾਹੀਦੀ ਹੈ ਯਾ ਨੈਣ ਮਟੱਕਾ ਕਰਨ ਲਈ
share on Whatsapp
-
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
share on Whatsapp
-
ਬਿਨਾ ਗੱਲ ਤੋਂ ਲੜਾਈ ਤੇ ਮੈਡੀਕਲ ਦੀ ਪੜ੍ਹਾਈ ਕੁੜੀਆਂ ਹੀ ਕਰਦੀਆਂ ਨੇ
share on Whatsapp
-
ਦਿਲ ਤਾਂ ਪਾਗਲ ਹੈ…. ਦੋ ਘੜੀਆਂ ਰੋ ਕੇ ਚੁੱਪ ਕਰ ਜਾਊ__ ਜਿਥੇ ਪਹਿਲਾਂ 2 ਛੱਡ ਗਈਆਂ…. ਤੀਜੀ ਬਿਨ ਵੀ ਸਰ ਜਾਊ_ :P:P:D
share on Whatsapp
-
ਇਕ ਡਾਕਟਰ ਪੰਜਾਬੀ ਬੱਚੇ ਦੇ ਪੈਰ ਦੇ ਟਾਂਕੇ ਕੱਟਣ ਆਯਾ, ਡਾਕਟਰ: ਬੇਟਾ ਵੋਹ ਦੇਖੋ ਉਪਰ ਸੋਨੇ ਕੀ ਚਿੜਿਯਾ, ਬੱਚਾ: ਤੂ ਸਾਲੇਯਾ ਥੱਲੇ ਦੇਖ, ਪੈਰ ਨਾ ਵੱਡ ਦਵਿੰ, ਲਾਦ੍ਗਾ ਚਿੜੀ ਦਾ ਮਾਮਾ ! 😄😄😄😄😄😄😄
share on Whatsapp
-
ਉਸ ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ
share on Whatsapp
-
Train ਚ ਖਡੀ ਕੁੜੀ ਨੇ Platform ਤੇ ਖਡੇ ਮੁੰਡੇਨੂੰ ਪੁਛਿਆ ਕੁੜੀ -ਜੇਹ ਕੋਣਸਾ Station ਹੈ ??? ..ਮੁੰਡਾ – ਪਿਹਲਾਂ ਆਪਣਾ ਮੋਬਾਇਲ numberਦੇ ਫੇਰ ਦੱਸਾਂਗਾ ਕੁੜੀ -ਹੇ ਭਗਵਾਨ !! ਪੰਜਾਬ ਆ ਗਿਆ. 😄😄😄😄😄😄😄
share on Whatsapp
-
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ, ਜਿਹੜੀ ਮੇਰੇ ਤੇ ਮਰਦੀ ਆ ,ਪਰ ਇਹ ਸੋਚ ਕੇ Cancel ਕਰਤਾ,ਕੇ ਸਾਰੀ ਮੰਡੀਰ ਤਾਂ ਮੇਰੇStatus Copy ਕਰਦੀ ਆ
share on Whatsapp
-
ਜਿਹੜੇ ਕਹਿੰਦੇ ਸੀ ਦੁਖ-ਸੁਖ ਚ ਤੇਰੇ ਨਾਲ ਖੜੇ ਅਾ. ਅੱਜ ਤੂੜੀ ਅੰਦਰ ਕੋਠੇ ਚ ਪਾਉਣੀ ਸੀ ਤਾਂ ਫੋਨ ਬੰਦ ਕਰ ਲਿਅਾ 😂😂😂