Punjabi Shayari

New Punjabi Shayari

New Punjabi Shayari

New Punjabi Shayari

ਜਿੰਨਾਂ ਮਰਜ਼ੀ – ਗੁੱਸਾ ਹੋਵੇ
ਕਦੇ ਕਿਸੇ ਨਾਲ
ਦਿਲ ਦੁਖਾਉਣ ਵਾਲੀ
ਗੱਲ ਨੀ ਕਰੀਦੀ
ਕਿਉਂਕਿ ਵਕਤ ਬੀਤ ਜਾਂਦਾ
ਗੱਲਾਂ ਯਾਦ ਰਹਿ ਜਾਂਦੀਆ

New Punjabi Shayari

Jina Marji gussa hove
kade kise nal
dil dukhaun vali
gal ni karidi
kyuki vakata bit janda
gala yaad reh jandiyan

ਕੋਈ ਵੀ ਸਖਤ ਦਿਲ ਲੈ ਕੇ ਨਹੀਂ ਜੰਮਦਾ,
ਇਹ ਦੁਨੀਆਂ ਵਾਲੇ ਨਰਮੀ ਖੋਹ ਲੈਂਦੇ ਨੇ
Koi vi sakhat dil lai ke nahi jamda
eh duniyan vale narmi khoh lainde ne.

ਕਹਿੰਦਾ ਇੱਥੇ ਬੇਗਾਨਿਆਂ ਨੇ ਘੱਟ
ਤੇ ਆਪਣੇ ਨੇ ਵੱਧ  ਰਵਾਈਆ ਏ
ਇਹ ਜਿੰਦਗੀ ਨੂੰ ਉਹ ਨੀ ਮਿੱਤਰਾ
ਜਿਹੜੀ
ਕਿਤਾਬਾਂ ਚ ਪੜੀ
ਇਹ ਜਿੰਦਗੀ ਕਿ ਚੀਜ ਏ
ਇਹ ਠੋਕਰਾਂ  ਨੇ ਸਿਖਾਇਆ प्टे

New Punjabi Shayari

Kehda ithe begane ne ghaṭ
te apne ne vadh ravayea e
eh zindagi nu oh mitra
jehri
kitaba ch pari
eh zindagi ki chiz e
eh thokaran ne sikhayia e

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ
ਹਿਸਾਬ ਹੈ ਜੱਟੀ ਨੀ ਮਾੜੀ ਬਸ 
ਜ਼ਮਾਨਾ ਹੀ ਖਰਾਬ ਹੈ
Dil vich khoṭ nahi sidha jeha
hisab hai jaṭi ni mari bas
zamana hi kharab hai

ਮੁਹਬੱਤ ਤੇ ਇੱਜਤ ਲਈ ਝੁੱਕ ਜਾਓ ਪਰ 
ਝੁੱਕ ਕੇ ਕਦੀ ਮੁਹਬੱਤ ਜਾਂ ਇੱਜਤ ਨਾ ਮੰਗੋ
Muhabata te ijat lai jhuk jao par
jhuk ke kadi muhabat ja ijat na mago.

New Punjabi Shayari

ਜਿਥੇ ਪਿਆਰ ਹੋਵੇ ਇਤਬਾਰ ਹੋਵੇ
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ…!!
jithe pyar hove etbar hove

othe kasma te sharta di lor nahi

ਤੂੰ ਸਮਝੇ ਜਾ ਨਾ ਸਮਝੇ…
ਸਾਡੀ ਤਾਂ ਫਰਿਆਦ ਆ…
ਨਾ ਕੋਈ ਤੈਥੋ ਪਹਿਲਾ ਸੀ ਨਾ…
ਕੋਈ ਤੈਥੋਂ ਬਾਅਦ ਆ।
Tu samajhe ja na samajhe.
Sadi ta phariad aa
Na koi taitho pehla si na…
Koi taitho bahad aa

New Punjabi Shayari New Punjabi Shayari

Punjabi Status and Hindi Status 

New Punjabi Shayari

n