12345678

Punjabi Sad Status



  • ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ



sad status punjabi

  • ਕੀ ਵਫ਼ਾ ਮਿਲਣੀ ਓਹਨਾ ਤੋਂ …. ਜੋ ਖੁਦ ਬੇਵਫ਼ਾ ਨੇ



  • ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ



  • ਕੌਣ ਭੁਲਾ ਸਕਦਾ ਹੈ ਕਿਸੇ ਨੂੰ , ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦਿਆਂ ਨੇ !



punjabi sad status

  • ਅੱਜ ਕੱਲ ਕੋੲੀ ਨਹੀ ਸਮਝਦਾ ਕਿਸੇ ਨੂੰ. ਸਭ ਅਾਪੋ ਅਾਪਣੇ ਰੋਣੇ ਰੋ ਕੇ ਤੁਰ ਜਾਂਦੇ ਨੇ



  • ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ



  • ਜੋ ਲੋਗ ਦਿਲ ਦੇ ਚੰਗੇ ਹੁੰਦੇ ਨੇ .. ਦਿਮਾਗ ਵਾਲੇ ਉਨ੍ਹਾਂ ਦਾ ਪੂਰਾ ਫਾਇਦਾ ਚਕਦੇ ਨੇ ॥



sad status punjabi

  • ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖੀ, ਅਸੀ ਯਾਦ ਤਾ ਆਵਾਂਗੇ ਪਰ ਵਾਪਸ ਨਹੀਂ



  • ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ



  • ਨੀਂਦ ਖੋਹ ਲੈਂਦੀ ਹੈ ਮੁਹੱਬਤ ਲੱਗੀ ਵੀ ਤੇ ਟੁੱਟੀ ਵੀ |



 

  • ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ

 


 

  • ਚਿਹਰੇ ਦੀ ਗੰਭੀਰਤਾ ਦੱਸਦੀ ਹੈ,

    ਦਿਲ ਨਹੀਂ, ਭਰੋਸਾ ਟੁੱਟਦਾ ਹੈ।



 

  • ਧੰਨ ਹਨ ਉਹ ਲੋਕ ਜੋ ਪਿਆਰ ਨਹੀਂ ਕਰਦੇ



  • ਜਦੋਂ ਅਜਨਬੀਆਂ ਨਾਲ ਦਿਲ ਲੱਗ ਜਾਂਦਾ ਹੈ ਤਾਂ

    ਆਪਣੇ ਹੀ ਲੋਕਾਂ ਵਿੱਚ ਕਮੀਆਂ ਨਜ਼ਰ ਆਉਣ ਲੱਗਦੀਆਂ ਹਨ!



ਸਭ ਤੋਂ ਖਤਰਨਾਕ ਹੁੰਦਾ ਹੈ ਮੁਹੱਬਤ ਹੋ ਜਾਣਾ
ਉਹ ਵੀ ਇੱਕ ਤਰਫ਼ਾ

punjabi Sad status


  • ਮੈਂ ਉਸ ਕਿਤਾਬ ਦਾ ਆਖਰੀ ਪੰਨਾ ਸੀ,

    ਜੇ ਮੈਂ ਨਾ ਹੁੰਦਾ ਤਾਂ ਕਹਾਣੀ ਖਤਮ ਨਾ ਹੁੰਦੀ!



  • ਇਸ ਦੁਨੀਆਂ ਦੇ ਲੋਕ ਕਿੰਨੇ ਅਜੀਬ ਹਨ,

    ਖਿਡੌਣਿਆਂ ਨਾਲ ਖੇਡਣ ਦੀ ਬਜਾਏ ਭਾਵਨਾਵਾਂ ਨਾਲ ਖੇਡਦੇ ਹਨ।



 

  • ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ,

    ਉਸ ਬੰਦੇ ਤੋਂ ਪੁੱਛੋ,

    ਜਿਸਨੇ ਦਿਲ ਟੁੱਟਣ ਤੋਂ

    ਬਾਅਦ ਵੀ ਇੰਤਜ਼ਾਰ ਕੀਤਾ ਹੋਵੇ



  • ਉਹ ਲੋਕ ਸਮੇਂ ਵਾਂਗ ਬਦਲ ਜਾਂਦੇ ਹਨ,

    ਜਿਨ੍ਹਾਂ ਨੂੰ ਬਹੁਤ ਸਮਾਂ ਦਿੱਤਾ ਜਾਂਦਾ ਹੈ।



ਜੇ ਉਹ ਸਮਝਦੇ ਨਹੀਂ
ਤਾਂ ਖੁਦ ਨੂੰ ਸਮਝਾ ਲਵੋ ।

 



  • ਦਰਦ ਤੋਂ ਦੁਖੀ ਵਿਅਕਤੀ ਕੇਵਲ

    ਹੱਸਦਾ ਹੀ ਨਹੀਂ ਸਗੋਂ ਰੋਣਾ ਵੀ ਬੰਦ ਕਰ ਦਿੰਦਾ ਹੈ



  • ਕਿਸੇ ਨੇ ਸੱਚ ਕਿਹਾ… ਆਪਣੀ ਤਕਦੀਰ ਨੂੰ ਨਾ ਪਰਖ, ਆਪਣੇ ਦੁੱਖ ਨਾ ਦਿਖਾ, ਜੋ ਤੇਰਾ ਹੈ, ਉਹ ਆਪੇ ਹੀ ਆ ਜਾਵੇਗਾ, ਰੋਜ਼ ਪ੍ਰਾਪਤ ਕਰਨ ਦੀ ਲਾਲਸਾ ਨਾ ਰੱਖੋ।



ਲੋਕ ਘੱਟ ਹੋਣ ਪਰ ਆਪਣੇ ਹੋਣ
ਜ਼ਿੰਦਗੀ ਤਮਾਸ਼ਾਂ ਨਹੀਂ ਜੋ ਭੀੜ ਇਕੱਠੀ ਕਰੀਏ

 


  • ਇਸ ਯੁੱਗ ਦੇ ਰਿਸ਼ਤੇ ਅਜਿਹੇ ਬਣ ਗਏ ਹਨ ਕਿ ਜੇਕਰ ਤੁਸੀਂ ਆਵਾਜ਼ ਨਹੀਂ ਦਿੰਦੇ ਤਾਂ ਵੀ ਉਹ ਬੋਲਦੇ ਨਹੀਂ।


 

 


  • ਤੂੰ ਇੱਕ ਕਸਮ ਨਿਭਾਉਣ ਤੋਂ ਡਰ ਗਈ,,,,,,,,,,

    ਮੈਂਨੂੰ ਤੇਰੀ ਕਸਮ ਦੇ ਕੇ ਹਜ਼ਾਰਾਂ ਨੇ ਲੁੱਟਿਆ💔



  • ਕੁਝ ਮਜਬੂਰੀਆਂ ਵੀ ਸਮਝਿਆਂ ਕਰ ਦਿਲਾ

    ਹਰ ਵਾਰ ਜਿਦ ਜ਼ਰੂਰੀ ਨਹੀਂ ਹੁੰਦੀ



ਭਰੋਸਾ
ਜੇ ਕੇਰਾਂ ਟੁੱਟ ਜਾਵੇ ਤਾਂ ਦੁਬਾਰਾ
ਨਹੀਂ ਜੁੜਦਾ ।

Punjabi sad status

  • ਜੋ ਕੋਲ ਹੋ ਕੇ ਵੀ ਕੋਲ ਨੀ ,

    ਉਹ ਦੂਰ ਹੀ ਰਹੇ ਤਾਂ ਚੰਗਾ ਏ



  • ਅਜਨਬੀ ਹਾਲ ਪੁੱਛ ਰਹੇ ਨੇ

    ਆਪਣਿਆਂ ਦਾ ਅਤਾ ਪਤਾ ਨਹੀਂ



  • ਕਦੇ ਰਵਾਉਂਦਾ ਹੈ ਤੇ ਕਦੇ ਹਸਾਉਂਦਾ ਹੈ,

    ਇਹ ਸਮਾਂ ਹੈ ਆਪਣਾ ਫਰਜ ਨਿਭਾਉਂਦਾ ਹੈ।



  • ਡਰ ਲੱਗਦਾ ਮੈਨੂੰ ਉਹਨਾਂ ਅੱਖਾਂ ਤੋਂ,

    ਜੋ ਝੁਕਦੀਆਂ ਹੋਈਆਂ ਵੀ ਵਾਰ ਕਰ ਜ਼ਾਂਦੀਆਂ ਨੇਂ



  • ਪਿਆਰ ਮੈਂ ਵੀ ਕੀਤਾ,

    ਪਿਆਰ ਉਹਨੇ ਵੀ ਕੀਤਾ,

    ਫਰਕ ਸਿਰਫ ਏਨਾਂ ਹੈ ਕਿ.

    ਮੈਂ ਉਹਨੂੰ ਆਪਣਾ ਬਣਾਉਣ ਲਈ ਕੀਤਾ ਤੇ ਉਹਨੇ ਮੈਨੂੰ ਸਮਾਂ ਬਿਤਾਉਣ ਲਈ ਕੀਤਾ



Punjabi Sad Status



  • ਬੇਸ਼ੱਕ ਤੇਰੇ ਬਿਨਾਂ ਜ਼ਿੰਦਗੀ ਕੱਢ ਸਕਦੇ ਹਾਂ,

    ਪਰ ਜ਼ਿੰਦਗੀ ਜੀ ਨਹੀਂ ਸਕਦੇ



  • ਟੁੱਟ ਕੇ ਵੀ ਮਰ ਜਾਣਾ ਧੜਕਦਾ ਰਹਿੰਦਾ,

    ਮੈਂ ਦੁਨੀਆਂ ਤੇ ਦਿਲ ਜਿਹਾ ਕੋਈ ਵਫਾਦਾਰ ਨਹੀ ਦੇਖਿਆ



  • ਕਿੰਨਾ ਦਰਦ ਲਈ ਬੈਠੀ ਹੈ ਮੇਰੀ ਤਨਹਾਈ,

    ਹਜ਼ਾਰਾਂ ਆਪਣੇ ਨੇਂ ਪਰ ਯਾਦ ਤੇਰੀ ਆਉਂਦੀ ਆ



  • ਅੱਜ ਜਿਸਮ ਵਿੱਚ ਜਾਨ ਹੈ ਤਾਂ ਦੇਖਦੇ ਵੀ ਨਹੀਂ ਲੋਕ,

    ਜਦੋਂ ਰੂਹ ਨਿਕਲ ਗਈ ਤਾਂ ਕਫਨ ਉੁਠਾ ਉਠਾ ਦੇਖਣਗੇ



punjabi sad status



  • ਜਿਸਦੀ ਫਿਤਰਤ ਹੀ ਛੱਡਣਾ ਹੋਵੇ

    ਉਸ ਲਈ ਕੁਝ ਵੀ ਕਰ ਲਵੋ

    ਉਸਨੇ ਕਦਰ ਨਹੀ ਕਰਨੀ!



  • ਟੁੱਟੇ ਦਿਲ ਵੀ ਸਾਰੀ ਉਮਰ ਧੜਕਦੇ ਨੇ, ਚਾਹੇ ਕਿਸੇ ਦੀ ਯਾਦ ਵਿੱਚ ਜਾਂ ਕਿਸੇ ਦੀ ਸ਼ਿਕਾਇਤ ਵਿੱਚ।



  • ਜਿਨ੍ਹਾਂ ਨਾਲ ਕਦੇ ਗੱਲਾਂ ਨਹੀਂ ਸੀ ਖ਼ਤਮ ਹੁੰਦੀਆਂ

    ਅੱਜ ਉਹਨਾਂ ਨਾਲ ਗੱਲ ਹੀ ਖ਼ਤਮ ਹੋਗੀ!



  • ਬੁੱਲ੍ਹਾਂ ‘ਤੇ ਹਾਸਾ ਦੇਣ ਵਾਲੇ ਲੋਕ ਅਕਸਰ ਆਪਣੀਆਂ ਅੱਖਾਂ ‘ਚ ਹੰਝੂ ਲਿਆਉਣ ਲਈ ਸਮਾਂ ਨਹੀਂ ਲੈਂਦੇ।



Punjabi sad Status



  • ਤੇਰੇ ਸਿਵਾ ਕੋਈ ਮੇਰਾ ਨਹੀਂ ਸੀ, ਸ਼ਾਇਦ ਤੂੰ ਇਸ ਗੱਲ ਦਾ ਫਾਇਦਾ ਉਠਾ ਲਿਆ।



  • ਮੇਰੇ ਦੋਸਤ, ਇਹ ਉਹ ਯੁੱਗ ਹੈ ਜਿੱਥੇ ਤੁਸੀਂ ਜਿੰਨਾ ਜ਼ਿਆਦਾ ਪਰਵਾਹ ਕਰੋਗੇ, ਓਨੇ ਹੀ ਤੁਸੀਂ ਲਾਪਰਵਾਹ ਕਹਾਓਗੇ!



  • ਉਹਨਾਂ ਨੂੰ ਅਕਸਰ ਦਰਦ ਹੁੰਦਾ ਹੈ,

    ਰਿਸ਼ਤੇ ਜੋ ਦਿਲ ਤੋਂ ਕੀਤੇ ਜਾਂਦੇ ਹਨ !!



  • ਹੁਣ ਪਥਰ ਨੂੰ ਹੱਥਾਂ ਵਿੱਚ ਚੁੱਕਣ ਦੀ ਲੋੜ ਕਿੱਥੇ, ਤੋੜਨ ਵਾਲੇ DIL ਨੂੰ ਆਪਣੀ ਜ਼ੁਬਾਨ ਨਾਲ ਤੋੜਦੇ ਹਨ।



  • ਸਮੁੰਦਰ ਮੇਰੀਆਂ ਅੱਖਾਂ ਭਰ ਆਇਆ ਜਦੋਂ ਉਸ ਬੇਵਫ਼ਾ ਨੇ ਕਿਹਾ ਕਿ ਤੂੰ ਕੌਣ ਹੈਂ ਮੈਨੂੰ ਹੁਕਮ ਦੇਣ ਵਾਲਾ।



 



  • ਜੋ ਤੇਰੀ ਖੁਸ਼ੀ ਵਿੱਚ ਪਾਗਲ ਸੀ ਉਹ ਅੱਜ ਤੇਰਾ ਚਿਹਰਾ ਦੇਖਣਾ ਪਸੰਦ ਨਹੀਂ ਕਰਦਾ।



  • ਦਿਲ ਜਿੰਨਾ ਮਰਜ਼ੀ ਮੁਸੀਬਤ ਵਿੱਚ ਹੋਵੇ ਪਰ ਦੁੱਖ ਦੇਣ ਵਾਲਾ ਤਾਂ ਦਿਲ ਵਿੱਚ ਹੀ ਰਹਿੰਦਾ ਹੈ।



  • ਅਸੀਂ ਉਹ ਗਵਾਇਆ ਜੋ ਕਦੇ ਸਾਡਾ ਨਹੀਂ ਸੀ,

    ਪਰ ਤੁਸੀਂ ਉਹ ਗੁਆ ਲਿਆ ਹੈ ਜੋ ਕਦੇ ਸਿਰਫ ਤੁਹਾਡਾ ਸੀ.



  • ਸ਼ਾਇਦ ਅਸੀਂ ਦੋਵੇਂ ਇੱਕ ਦੂਜੇ ਲਈ ਨਹੀਂ ਬਣੇ ਸੀ।



  • ਤੁਰੰਤ ਜ਼ਹਿਰ ਦਿਓ

    ਪਰ ਕਿਸੇ ਨੂੰ ਸਹੁੰ

    ਝੂਠਾ ਪਿਆਰ ਅਤੇ ਝੂਠਾ ਭਰੋਸਾ

    ਅਤੇ ਝੂਠੀ ਤਸੱਲੀ ਨਾ ਦਿਓ।



 



  • ਮੈਂ ਤੇਰੇ ਨਾਲ ਬੋਲਣਾ ਬੰਦ ਕਰ ਦਿੱਤਾ.

    ਇਹ ਨਾ ਸੋਚੋ ਸਾਨੂੰ ਕੋਈ ਹੋਰ ਮਿਲ ਗਿਆ..



  • ਇਸ ਦੁਨੀਆਂ ਦੀ ਭੀੜ ਵਿਚ ਲੱਗਦਾ ਉਹ ਕਿਤੇ ਗੁਆਚ ਗਿਆ ਜਿਸ ਨੂੰ ਮੇਰੀਆਂ ਨਜ਼ਰਾ ਨਿੱਤ ਲੱਭਦੀਆਂ ਨੇ



  • ਦੂਰ ਜਾਣ ਵਾਲੇ ਤਾਂ ਦੂਰ ਚਲੇ ਗਏ ਪਰ ਜਾਂਦੇ ਹੋਏ ਆਪਣੀਆ ਯਾਂਦਾ ਛੱਡ ਗਏ ਨੇ ਖੁਸ਼ੀਆ ਦੀ ਝੋਲੀ ਭਰ ਮੱਥੇ ਦੁੱਖ ਮੜ ਗਏ ਨੇ



  • ਬੜਾ ਫਰਕ ਹੈ ਤੇਰੇ ਤੇ ਮੇਰੇ ਹਾਦਸੇ ਵਿੱਚ…ਤੂੰ ਟੁੱਟ ਕੇ ਆਬਾਦ ਹੋ ਗਿਆ ਤੇ ਮੈਂ ਟੁੱਟ ਕੇ ਬਰਬਾਦ ਹੋ ਗਈ



  • ਕਿਸੇ ਇਨਸਾਨ ਨੂੰ ਆਪਣੇ ਪਿਆਰ ‘ਚ ਫਸਾਉਣਾ ਪਾਪ ਨਹੀਂ, ਪਰ ਉਸਦੇ ਜ਼ਜ਼ਬਾਤਾਂ ਨਾਲ ਖੇਡਣਾ ਸਭ ਤੋਂ ਵੱਡਾ ਪਾਪ ਹੈ!



  • ਦਵਾਈ ਲੈਣ ਨਾਲ ਤੇਰੀਆਂ ਹਿਚਕੀਆਂ ਨਹੀਂ ਘਟਣ ਵਾਲੀਆਂ, ਇਲਾਜ਼ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ



  • ਕੋਈ ਸੁੱਖ ਹੀ ਉਧਾਰ ਦੇ ਦਿਓ ਮੈਨੂੰ, ਰੱਬ ਮੇਰੀ ਜ਼ਿੰਦਗੀ ‘ਚ ਸੁੱਖ ਦੇਣੇ ਹੀ ਭੁੱਲ ਗਿਆ

 

 


  • ਬੇਪਰਵਾਹ ਹੋ ਜਾਂਦੇ ਨੇ ਹੋ ਲੋਕ ਅਕਸਰ …. ਜਿਨ੍ਹਾ ਨੂੰ ਕੋਈ ਬਹੁਤ ਪਿਆਰ ਕਰਨ ਲਗ ਜਾਂਦਾ ਹੈ



  • ਕੀ ਵਫ਼ਾ ਮਿਲਣੀ ਓਹਨਾ ਤੋਂ …. ਜੋ ਖੁਦ ਬੇਵਫ਼ਾ ਨੇ


 


  • ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ ਇੱਕ ਤਾਂ ਮੁੱਹਬਤ ਕਰ ਲਈ, ਦੂਜਾ ਤੇਰੇ ਨਾਲ ਕਰ ਲਈ, ਤੀਜਾ ਬੇ-ਹਿਸਾਬ ਕਰ ਲਈ



  • ਅੱਖਾਂ ਵਿੱਚ ਹੰਜੂ ਵੀ ਨਹੀ ਤੇ ਦਿਲੋ ਅਸੀ ਖੁਸ਼ ਵੀ ਨਹੀ… ਕਾਹਦਾ ਹੱਕ ਜਮਾਈਏ ਵੇ ਸੱਜਣਾ ਅਸੀ ਹੁਣ ਤੇਰੇ ਕੁਛ ਵੀ ਨਹੀ



  • ਭੁੱਲ ਤਾਂ ਜਾਵਾਂ ਤੈਨੂੰ, ਪਰ ਸਾਡੇ ਕੋਲ ਰਹੇਗਾ ਕੀ ?



  • ਉਹ ਸ਼ਾਇਦ ਮਤਲਬ ਨੂੰ ਮਿਲਦੇ ਸੀ, ਪਰ ਸਾਨੂੰ ਤਾਂ ਮਿਲਣ ਨਾਲ ਮਤਲਬ ਸੀ



  • ਅਸੀਂ ਚਾਹਿਆ ਸੀ ਜਿਸਨੂੰ ਆਪਣਾ ਬਣਾਉਣ ਦੇ ਲਈ , ਪਰ ਉਸਨੇ ਕੀਤਾ ਸਾਨੂੰ ਪਿਆਰ ,ਮਨ ਪਰਚਾਉਣ ਦੇ ਲਈ


 


  • ਜੋ ਹਰ ਪਲ ਮੈਨੂੰ ਰੁਲਾਂਦੀ ਰਹੀ , ਪਰ ਲਾਸ਼ ਮੇਰੀ ਦੇਖ ਕੇ ਹੰਜੂ ਬਹਾਂਦੀ ਰਹੀ



  • ਇਕ ,ਬੇਵਫ਼ਾ ਮੈਨੂੰ ਲੁਟ ਕੇ ਚਲੀ ਗਈ, ਕੱਖਾਂ ਵਾਂਗ ਮੇਨੂ ਸੁੱਟ ਕੇ ਚਲੀ ਗਈ



  • ਛੋਟੀ ਉਮਰੇ ਰੋਗ ਅਵੱਲਾ ਲਾ ਬੇਠੇ , ਰਾਤ ਦੀ ਨੀਂਦ ਤੇ ਦਿਨ ਦਾ ਚੇਨ ਗਵਾ ਬੇਠੇ



  • ਤੇਰੀ ਜ਼ਿੰਦਗੀ ਚ ਕਦੇ ਕੋਈ ਆਵੇ ਨਾ ਦੁਖ , ਹੋਵੇ ਜ਼ਿੰਦਗੀ ਚ ਯਾਰਾ ਤੇਰੇ ਸੁਖ ਹੀ ਸੁਖ



  • ਮੈਨੂੰ ਬਰਬਾਦ ਕਰਕੇ ਜੋ ਮੁਸਕਰਾਉਂਦੀ ਸੀ , ਮੇਰੀ ਦਖ਼ਕੇ ਓ ਲਾਸ਼ ,ਅੱਜ ਹੰਝੂ ਬਹਾੳਂਦੀਸੀ



  • ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ, ਗੈਰਾਂ ਦੇ ਸੀਨੇ ਲਗ ਜਾਣ ਵਾਲੀਏ



  • ਪਿਆਰ ਮਿਲਦਾ ਨਹੀਂ ਯਾਰੋ ,ਬਦ-ਨਸੀਬਾਂ ਨੂੰ ,ਧੋਖਾ ਮਿਲਦਾ ਏ ਯਾਰੋ ,ਹਰ ਪਲ ਗਰੀਬਾ ਨੂੰ



  • ਉਸ ਬੇਵਫਾ ਨੂ ਅਸੀਂ ਪਿਆਰ ਕਰਦੇ ਹਾ, ਅੱਜ ਵੀ ਉਹਦਾ ਇੰਤਜ਼ਾਰ ਕਰਦੇ ਹਾਂ



  • ਅਸੀਂ ਦਿਲ ਦੀ ਗੱਲ ਕਿਸੇ ਨਾਲ ਕਰ ਨਹੀ ਕਰ ਸਕਦੇ , ਅੱਖੀਆਂ ਚ ਗੱਲ ਅਸੀਂ ਭਰ ਨਹੀ ਸਕਦੇ



  • ਜੋ ਨਫ਼ਰਤ ਕਰਦੀ ਏ ਪਿਆਰ ਕੀ ਕਰੀਏ , ਜੋ ਭੁਲਾ ਬੇਠੀ ਸਾਨੂ , ਉਸਨੂੰ ਯਾਦ ਕੀ ਕਰੀਏ



  • ਜਿਸ ਬੇਵਫ਼ਾ ਨੂੰ ਅਸੀਂ ਪਿਆਰ ਕੀਤਾ ਸੀ , ਉਸ ਬੇਵਫ਼ਾ ਨੇ ਸਾਨੂੰ ਬਰਬਾਦ ਕੀਤਾ ਸੀ



  • ਦਿਲ ਦਾ ਦਰਦ ਕਿਸੇ ਨੂ ਕਹਿ ਨਹੀ ਸਕਦੇ , ਇਕ ਉਸਦੇ ਬਿਨਾਂ ਯਾਰੋ ਰਹਿ ਨਹੀਂ ਸਕਦੇ



  • ਰੋਂਦੀਆਂ ਨੇ ਅੱਖਾਂ ਉਸਦੇ ਇੰਤਜਾਰ ਵਿਚ , ਰੋਂਦਾਂ ਏ ਦਿਲ ਉਸਦੇ ਝੂਠੇ ਪਿਆਰ ਵਿਚ



Punjabi sad status Punjabi sad status Punjabi sad status Punjabi sad status Punjabi sad status

Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi


 sad status in Punjabi, Punjabi sad quotes , sad Punjabi status , sad Shayari Punjabi love status , sad


Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status Punjabi sad status